ਮਾਨਸਾ 2ਜਨਵਰੀ ()ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦਾ ਆਗੂ ਕਾ ਕਾਲੂ ਰਾਮ ਕਥੂਰੀਆ ਨੂੰ ਭਾਰੀ ਸਦਮਾ ਪਹੁੰਚਿਆ । ਉਨ੍ਹਾਂ ਦੀ ਮਾਤਾ ਰਾਮਪਿਆਰੀ ਦਾ ਦੇਹਾਤ ਹੋ ਗਿਆ ਕਥੂਰੀਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ,ਜਨਵਾਦੀ ਨੌਜਵਾਨ ਸਭਾ ਦੇ ਸੂਬਾਈਆਗੂ ਘਣੀਸਾਮ ਨਿੱਕੂ , ਜ਼ਿਲ੍ਹਾ ਪ੍ਰਧਾਨ ਰਾਜਿੰਦਰ ਹੀਰੇਵਾਲਾ ,ਮੋਟਰ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਾ ਨੱਛਤਰ ਸਿੰਘ ਢੈਪਈ, ਰਘਵੀਰ ਸਿੰਘ, ਜਨਵਾਦੀ ਇਸਤਰੀ ਸਭਾ ਦੇ ਵੀਨਾ ਅਗਰਵਾਲ,ਸਤਪਾਲ ਕੌਰ ਖੀਵਾ,ਪੰਜਾਬ ਕਿਸਾਨ ਸਭਾ ਦੇ ਕਾ ਬਲਦੇਵ ਸਿੰਘ ਬਾਜੇਵਾਲਾ, ਕਾ ਹਰਨੇਕ ਖੀਵਾ,ਕੁਝ ਹਿੰਦ ਖੇਤ ਮਜਦੂਰ ਯੂਨੀਅਨ ਦੇ ਕਾ ਨਾਤਾ ਸਿੰਘ ਫਫੜੇ ,ਕਾ ਸੰਕਰ ਸਿੰਘਜਟਾਣਾ, ਪ੍ਰਵਾਸੀ ਮਜਦੂਰ ਯੂਨੀਅਨ (ਸੀਟੂ) ਦੇ ਰਾਜੂ ਗੋਸਵਾਮੀ, ਕਾ ਸੁਰੇਸ ਕੁਮਾਰ, ਜਸਵਿੰਦਰ ਸਿੰਘ ਬੁਢਲਾਡਾ, ਸੀਰਾ ਸਿੰਘ ਜੋਗਾ, ਐਸ ਐੈਫ ਆਈੇ ਦੇ ਪਾਵੇ ਬਾਜੇਵਾਲਾ ਤੇ ਇੰਦਰਜੀਤ ਸਿੰਘ ਉ¤ਡਤ ਆਦਿ ਹਮਦਰਦੀ ਦਾ ਇਜਹਾਰ ਕੀਤਾ।
Post a Comment