ਝੁਨੀਰ(ਝੰਡਾ, ਮਨਿੰਦਰ ਦਾਨੇਵਾਲੀਆ) ਨਜਦੀਕੀ ਪਿੰਡ ਝੰਡੂਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਕੂਲੀ ਬੱਸ਼ਚਿਆਂ ਨੂੰ ਬੂਟ ਜਰਾਵਾਂ ਤੇ ਸਕੂਲੀ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਮੋਹਣ ਲਾਲ ਅਕਾਲੀ ਆਗੂ ਗੁਰਦੇਵ ਸਿੰਘ ,ਬਘੇਰਾ ਸਿੰਘ,ਮਾਸਟਰ ਡੂੰਘਰ ਸਿੰਘ ਆਦਿ ਮੌਜੂਦ ਸਨ।
Post a Comment