ਲੁਧਿਆਣਾ 18 ਜਨਵਰੀ (ਸਤਪਾਲ ਸੋਨ9 ) ਐਂੰਟੀ ਕ੍ਰਾਇਮ ਬਿਊਰੋ ਅੰਗੇਸਟ ਕਰਪਸ਼ਨ ਦੀ ਵਿਸ਼ੇਸ਼ ਬੈਠਕ ਜਿਲਾ ਇਕਾਈ ਪ੍ਰਧਾਨ ਲਲਿਤ ਜੈਨ ਦੀ ਪ੍ਰਧਾਨਗੀ ਹੇਠ ਸੁੰਦਰ ਨਗਰ ਵਿ¤ਖੇ ਆਯੋਜਿਤ ਕੀਤੀ ਗਈ । ਸੰਗਠਨ ਦੇ ਰਾਸ਼ਟਰੀ ਚੈਅਰਮੈਨ ਯੋਗੇਸ਼ ਬਖਸ਼ੀ ਅਤੇ ਰਾਸ਼ਟਰੀ ਪ੍ਰਧਾਨ ਵਿਸ਼ਾਲ ਜੈਨ ਬਤੋਰ ਮੁ¤ਖ ਮਹਿਮਾਨ ਮਿੰਟੀਗ ਵਿ¤ਚ ਸ਼ਾਮਿਲ ਹੋਏ । ਮਿੰਟੀਗ ਦੌਰਾਨ ਸੂਬਾ ਇਕਾਈ ਪ੍ਰਧਾਨ ਵਿਸ਼ਾਲ ਹਰਨਾਲ ਨੇ ਰਾਜ ਇਕਾਈ ਅਤੇ ਜਿਲਾ ਇਕਾਈ ਪ੍ਰਧਾਨ ਲਲਿਤ ਜੈਨ ਨੇ ਪਿਛਲੇ ਇ¤ਕ ਸਾਲ ਵਿ¤ਚ ਸੰਗਠਨ ਦੀ ਰਾਜ ਅਤੇ ਜਿਲਾ ਇਕਾਇਆਂ ਵ¤ਲੋਂ ਕੀਤੇ ਗਏ ਜਨਹਿਤ ਅਤੇ ਸਮਾਜ ਸਵਾੇ ਦੇ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਅਤੇ ਅਗਲੇ ਸਾਲ ਲਈ ਪ੍ਰੋਗਰਾਮਾਂ ਦੀ ਰੁਪਰੇਖਾ ਤਿਆਰ ਕਰਕੇ ਵਿਚਾਰ ਵੰਟਾਦਰਾ ਕੀਤਾ । ਉਥੇ ਸੰਗਠਨ ਵਲੋਂ ਮਹਾਂਨਗਰ ਦੇ ਸਲਮ ਤੇ ਪਿਛੜੇ ਖੇਤਰਾਂ ਵਿ¤ਚ ਰਹਿਣ ਵਾਲੇ ਆਰਥਿਕ ਰੁਪ ਤੇ ਕਮਜੋਰ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਸੈਂਟਰ ਅਤੇ ਸਿਹਤ ਸੇਵਾਵਾਂ ਉਪਲ¤ਬਧ ਕਰਵਾਉਣ ਦਾ ਸਰਵਸੰਮਤੀ ਨਾਲ ਪ੍ਰਸਤਾਵ ਵੀ ਪੇਸ਼ ਕੀਤਾ । ਐਂਟੀ ਕ੍ਰਾਇਮ ਬਿਊਰੋ ਅੰਗੇਸਟ ਕਰਪਸ਼ਨ ਦੇ ਰਾਸ਼ਟਰੀ ਪ੍ਰਧਾਨ ਯੋਗੇਸ਼ ਬਖਸ਼ੀ ਨੇ ਸੰਸਥਾ ਵ¤ਲੋਂ ਕੀਤੇ ਜਾ ਰਹੇ ਸਮਾਜ ਹਿ¤ਤ ਦੇ ਕਾਰਜਾਂ ਤੇ ਤਸ¤ਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਜਿਸ ਮਕਸਦ ਤੇ ਕਾਰਜ ਲਈ ਸੰਸਥਾ ਦਾ ਗਠਨ ਕੀਤਾ ਗਿਆ ਸੀ ਸੰਗਠਨ ਦੇ ਵਰਕਰ ਤੇ ਅਹੁਦੇਦਾਰ ਉਸਨੂੰ ਨਿਸ਼ਕਾਮ ਭਾਵ ਨਾਲ ਪੂਰਾ ਕਰਨ ਵਿ¤ਚ ਸਫਲ ਰਹੇ ਹਨ। ਇਸ ਤੋਂ ਪਹਿਲਾਂ ਜਿਲ•ਾ ਇਕਾਈ ਪ੍ਰਧਾਨ ਲਲਿਤ ਜੈਨ ਨੇ ਜਿਲਾ ਇਕਾਈ ਦੇ ਪੁਨਰਗਠਨ ਦਾ ਪ੍ਰਸਤਾਵ ਪੇਸ਼ ਕੀਤਾ । ਜਿਸਨੂੰ ਕਾਰਜਕਾਰਨੀ ਮੈਬਰਾਂ ਨੇ ਸਰਵਸੰਮਤੀ ਨਾਲ ਪਾਸ ਕਰਕੇ ਜੈਨ ਨੂੰ 15 ਦਿਨ ਦੇ ਅੰਦਰ ਜਿਲਾ ਅਹੁਦੇਦਾਰਾਂ ਦੀਆਂ ਨਿਯੁ¤ਕਤੀਆਂ ਕਰਨ ਦੇ ਅਧਿਕਾਰ ਦਿ¤ਤੇ । ਮਿੰਟੀਗ ਵਿ¤ਚ ਯੋਗੇਸ਼ ਬਖਸ਼ੀ ਵਿਸ਼ਾਲ ਜੈਨ , ਸੰਜੀਵ ਬਖਸ਼ੀ , ਵਿਸ਼ਾਲ ਹਰਨਾਲ , ਲਲਿਤ ਜੈਨ , ਨਰਿੰਦਰ ਦਤਾ , ਬੇਲੀ ਰਾਮ , ਕ੍ਰਿਸ਼ਨ ਕੁਮਾਰ , ਦੇਵ ਕੁਮਾਰ , ਉਤਮ ਸਿੰਘ , ਪਵਨ ਕੁਮਾਰ , ਭਾਨੁੰ ਸਿੰਘ , ਸੁਖਰਾਮ , ਰਾਜ ਨਾਥ ਭ¤ਟ ਅਤੇ ਹੋਰ ਕਾਰਜਕਾਰਨੀ ਮੈਂਬਰ ਵੀ ਮੌਜੂਦ ਸਨ ।
Post a Comment