ਭਦੌੜ/ਸ਼ਹਿਣਾ 18 ਜਨਵਰੀ (ਸਾਹਿਬ ਸੰਧੂ) ਸ਼ਹਿਣਾ ਦੇ ਪ੍ਰਮੁ¤ਖ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਜਿਨ•ਾਂ ਵਿਚ ਸਰਪੰਚ ਦਰਸ਼ਨ ਸਿੰਘ, ਨਿਰਮਲ ਸਿੰਘ ਖ਼ਾਲਸਾ, ਹਰਪਾਲ ਸਿੰਘ ਪ੍ਰਧਾਨ, ਚਮਕੌਰ ਸਿੰਘ ਪੰਚ, ਗੁਰਚਰਨ ਸਿੰਘ, ਮ¤ਘਰ ਸਿੰਘ, ਲਖਵਿੰਦਰ ਸਿੰਘ, ਸਾਧੂ ਸਿੰਘ, ਅਮਰੀਕ ਸਿੰਘ ਖ਼ਾਲਸਾ, ਰਾਮ ਸਿੰਘ ਢੀਂਡਸਾ, ਜਰਨੈਲ ਸਿੰਘ ਸੇਖੋਂ, ਬੰਤ ਬਾਠ, ਅਮਿੰਤਪਾਲ ਸਿੰਘ, ਬਿ¤ਕਰ ਸਿੰਘ ਆਦਿ ਆਗੂਆਂ ਨੇ ਮੀਟਿੰਗ ਕਰ ਕੇ ਸ: ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਪੰਜਾਬ, ਸ: ਸੁਖਬੀਰ ਸਿੰਘ ਬਾਦਲ ਉਪ-ਮੁ¤ਖ ਮੰਤਰੀ ਪੰਜਾਬ, ਸੁਖਦੇਵ ਸਿੰਘ ਢੀਂਡਸਾ ਅਤੇ ਸ: ਦਰਬਾਰਾ ਸਿੰਘ ਗੁਰੂ ਤੋਂ ਮੰਗ ਕੀਤੀ ਹੈ ਕਿ ਪਰਮਜੀਤ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ•ਾ ਪ੍ਰਧਾਨ ਬਣਾਇਆ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਪਰਮਜੀਤ ਸਿੰਘ ਖ਼ਾਲਸਾ ਸਾਊ ਤੇ ਪੰਥ ਪ੍ਰਸਤ ਸ਼ਖ਼ਸੀਅਤ ਹਨ।
Post a Comment