ਕੋਟਕਪੂਰਾ/27 ਜਨਵਰੀ/ ਜੇ.ਅਸੋਕ/ ਲਾਇਨਜ ਕਲ¤ਬ ਕੋਟਕਪੂਰਾ ਵਿਸ਼ਵਾਸ਼ ਨੇ ਅਪਣਾਏ ਗਏ ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਤੇਗ ਬਹਾਦਰ ਨਗਰ ਵਿਖੇ 64 ਵਾਂ ਗਣੰਤਤਰ ਦਿਵਸ ਦੇ ਸ਼ੁਭ ਅਵਸਰ ’ਤੇ ਰਾਸਟਰੀ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕਲ¤ਬ ਦੇ ਲਾਇਨ ਐਮ. ਡੀ. ਬਿ¤ਲਾ ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਇਸ ਮੌਕੇ ਪਸਬਕ ਦੇ ਚੇਅਰਮੈਨ ਬਲਵੀਰ ਸਿੰਘ ਅਤੇ ਮੁ¤ਖ ਅਧਿਆਪਕਾ ਪਰਮਜੀਤ ਕੌਰ ਨੇ ਕਲ¤ਬ ਦੇ ਇਸ ਉਪਰਾਲੇ ਦੀ ਭਰਪੂਰ ਪ੍ਰੰਸ਼ਸ਼ਾ ਕੀਤੀ। ਕਲ¤ਬ ਦੇ ਮੈਂਬਰਾਂ ਨੇ ਇਸ ਮੌਕੇ ਸਾਰੇ ਸਕ¤ਲ ਦੇ ਬ¤ਚਿਆਂ ਨੂੰ ਲ¤ਡੂ ਵੀ ਵੰਡੇ। ਇਸ ਸਮੇਂ ਕਲ¤ਬ ਦੇ ਪ੍ਰਧਾਨ ਗੁਰਾਦਿ¤ਤਾ ਸਿੰਘ ਧਾਲੀਵਾਲ, ਸੈਕਟਰੀ ਰਜਿੰਦਰ ਸਿੰਘ ਸਰਾਂ, ਜਗਦੀਸ਼ ਛਾਬੜਾ, ਚੰਦਰ ਅਰੋੜਾ, ਜਰਨੈਲ ਸਿੰਘ ਢਿ¤ਲੋਂ, ਦਰਸ਼ਨ ਸਿੰਘ ਅਹੂਜਾ ਸਮੇਤ ਕਲ¤ਬ ਦੇ ਹੋਰ ਵੀ ਮੈਂਬਰ ਹਾਜਰ ਸਨ।

Post a Comment