Friday, January 04, 20130 comments
ਸ਼ੇਰੇ ਪੰਜਾਬ ਨੌਜਵਾਨ ਸਪੋਰਟਸ ਕਲੱਬ ਵਲੋਂ 35ਵਾਂ ਕਬੱਡੀ ਟੂਰਨਾਮੈਂਟ ਜੋ ਕਿ 8 ਤੋਂ 10 ਜਨਵਰੀ ਤੱਕ ਮਹਿਲਾ ਚੌਂਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਬੀਰ ਜੈਜੀ ਨੇ ਦਸਿਆ ਕਿ ਇਸ ਟੂਰਨਾਮੈਂਟ ਵਿਚ 55,62, 75 ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਨਾਲ ਹੀ ਉਘੇ ਲੇਖਕ ਕਾਲਾ ਤੂਰ ਤੁੰਘਾ, ਖੁਸ਼ੀ ਦਿੜ•ਬਾ , ਲੱਭੀ ਬੇਨੜਾ, ਰਾਜ ਜਖੇਪਲ, ਸਤਪਾਲ ਮਾਹੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

Post a Comment