ਜੰਮੂ 27 ਜਨਵਰੀ 2013/ਡਾ. ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਇੰਡੀਅਨ ਪੁਲਿਸ ਸਰਵਿਸ (ਆਈ. ਪੀ. ਐਸ) ਅਫਸਰ ਚੰਡੀਗੜ ਆਧਾਰਿਤ ਆਰੀਅਨ ਗਰੁ¤ਪ ਆਫ ਕਾਲਜਿਸ ਦੁਆਰਾ ਸ਼੍ਰੀ ਨਗਰ ਅਤੇ ਜੰਮੂ ਵਿ¤ਚ ਆਯੋਜਿਤ ਪ੍ਰੋਗਰਾਮ ਵਿ¤ਚ ਭਾਗ ਲੈਣਗੇ।ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਰੀਅਨ ਗਰੁ¤ਪ ਆਫ ਕਾਲਜ ਚੰਡੀਗੜ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨ ਗਰੁ¤ਪ ਆਫ ਕਾਲਜ “ਸਕਾਲਰਸ਼ਿਪ ਮੇਲਾ “ ਆਯੋਜਿਤ ਕਰ ਰਿਹਾ ਹੈ ਜਿਸ ਵਿ¤ਚ ਜਰੂਰਤਮੰਦ ਤੇ ਮੈਰਿਟ ਦੇ ਆਧਾਰ ਤੇ ਅਲ¤ਗ-ਅਲ¤ਗ ਕੋਰਸਾ ਵਿ¤ਚ ਜਿਵੇ ਕਿ ਬੀ. ਟੈਕ, ਐਮ ਟੈਕ ,ਐਮ. ਬੀ. ਏ, ਬੀ. ਬੀ. ਏ, ਬੀ. ਸੀ. ਏ, ਬੀ.ਐਡ,ਨਰਸਿੰਗ, ਪੋਲੋਟੈਕਨਿਕ, ਆਦਿ ਵਿ¤ਚ ਵਿਦਿਅਰਥੀ ਸਕਾਲਰਸ਼ਿਪ ਪ੍ਰਾਪਤ ਕਰ ਸਕਣਗੇ। ਉਹਨਾ ਨ ਕਿਹਾ ਕਿ ਬੀ. ਟੈਕ, ਐਮ ਟੈਕ ,ਐਮ. ਬੀ. ਏ, ਬੀ. ਬੀ. ਏ, ਬੀ. ਸੀ. ਏ, ਬੀ.ਐਡ,ਨਰਸਿੰਗ, ਪੋਲੋਟੈਕਨਿਕ, ਆਦਿ ਵਿ¤ਚ ਰੁਚੀ ਲੈਣ ਵਾਲੇ ਵਿਦਿਆਰਥੀ ਨੂੰ ਪਹਿਲਾ ਇਹਨਾ ਨੰਬਰਾ ਤੇ 098762-99888, 098765-99888 ਜਾ ਤੇ ਰਜਿਸ਼ਟ੍ਰੇਸ਼ਨ ਕਰਵਾਊਣੀ ਪਵੇਗੀ।
ਆਰੀਅਨ ਗਰੁ¤ਪ ਆਫ ਕਾਲਜ ਦੇ ਰਜਿਸਟਰਾਰ ਸ਼੍ਰੀ ਬੀ.ਐਸ. ਸਿ¤ਧੂ ਨੇ ਕਿਹਾ ਕਿ ਇਸ ਯੋਜਨਾ ਦੇ ਅੰਤਰਗਤ ਸਕਾਲਰਸ਼ਿਪ ਪੂਰਨ ਤੋਰ ਤੇ ਮਰਿਟ-ਕਮ-ਮੀਨਜ਼ ਦੇ ਆਧਾਰ ਤੇ ਦਿ¤ਤੀ ਜਾਵੇਗੀ। ਅਤੇ ਇਸਦਾ ਇ¤ਕ ਹਿ¤ਸਾ ਬੈਕ ਦੁਆਰਾ, ਇ¤ਕ ਹਿ¤ਸਾ ਵਿਦਿਆਰਥੀ ਦੁਆਰਾ ਤੇ ਇ¤ਕ ਕਾਲਜ ਦਾਆਰਾ ਦਿ¤ਤਾ ਜਾਵੇਗਾ।ਆਰੀਅਨ ਗਰੁ¤ਪ ਆਫ ਕਾਲਜ ਦੌ ਕੋਆਰਡੀਨੇਟਰ ਮਿਸ ਵਰਿੰਦਰ ਕੋਰ ਨੇ ਕਿਹਾ ਕਿ ਸਕਾਲਰਸ਼ਿਪ ਵੰਡਣ ਤੋ ਇਲਾਵਾ ਡਾ. ਕਿਰਨ ਬੇਦੀ ਵਿਦਿਆਰਥੀਆ ਨੂੰ ਵੂਮਨ ਇੰਮਪਾਵਰਮੈਟ ਵਿਸ਼ੇ ਉ¤ਤੇ ਸੰਬੋਧਿਤ ਕਰਨਗੇ। ਉਹਨਾ ਨੇ ਅ¤ਗੇ ਕਿਹਾ ਕਿ ਪਹਿਲਾ ਵੀ ਸੈਕੜੇ ਜੰਮੂ ਅਤੇ ਕਸ਼ਮੀਰ ਦੇ ਵਿਦਿਆਰਥੀ ਮੈਰਿਟ-ਕਮ- ਮੀਨਜ਼ ਦੇ ਆਧਾਰ ਤੇ ਅਲ¤ਗ-ਅਲ¤ਗ ਕੋਰਸਾ ਵਿ¤ਚ ਸਕਾਲਰਸ਼ਿਪ ਪ੍ਰਾਪਤ ਕਰ ਚੁ¤ਕੇ ਹਨ। ਅਤੇ ਆਰੀਅਨ ਵਿ¤ਚ ਪੜ ਰਹੇ ਹਨ।ਤਿੰਨ ਸਾਲ ਪਹਿਲਾ ਡਾ. ਕਿਰਨ ਬੇਦੀ ਨੇ ਕੁਝ ਜਰੂਰਤਮੰਦ ਵਿਦਿਆਰਥੀਆ ਨੂੰ ਚੁਣਿਆ ਸੀ ਜੋ ਪੜਾਈ ਦਾ ਖਰਚਾ ਕਰਨ ਯੋਗ ਨਹੀ ਸਨ। ਇਹ ਵਿਦਿਅਰਥੀ ਆਰੀਅਨ ਵਿ¤ਚ ਐਮ. ਬੀ. ਏ. ਅਤੇ ਬੀ. ਬੀ. ਏ ਕੋਰਸ ਵਿ¤ਚ ਦਾਖਲ ਹੋਏ ਇਹਨਾ ਦੀ ਫੀਸ ਦਾ ਇ¤ਕ ਹਿ¤ਸਾ ਆਰੀਅਨਜ਼ ਵਲੋ ਦਿ¤ਤਾ ਗਿਆ ਅਤੇ ਬਾਕੀ ਹਿ¤ਸਾ ਬੈਕ ਵਲੋ ਐਜੁਕੇਸ਼ਨ ਲੋਨ ਦੇ ਰੂਪ ਵਿ¤ਚ ਦਿ¤ਤਾ ਗਿਆ। ਹੁਣ ਇਹਨਾ ਵਿਸਿਆਰਥੀਆ ਦਾ ਕੋਰਸ ਖਤਮ ਹੋਣ ਵਾਲਾ ਹੈ ਤੇ ਇਹਨਾ ਵਿ¤ਚੋ ਕੁਝ ਵਿਦਿਆਰਥੀ ਨੋਕਰੀ ਵੀ ਪ੍ਰਾਪਤ ਕਰ ਚੁ¤ਕੇ ਹਨ। ਇਦ ਪੈਟਰਨ ਤੇ ਡਾ. ਕਿਰਨ ਬੇਦੀ ਕੁਝ ਹੋਰ ਵਿਦਿਆਰਥੀਆ ਨੂੰ ਚੁਣਨਾ ਚਾਹੁੰਦੀ ਹੈ। ਇਥੇ ਇਹ ਵਰਨਣਯੋਗ ਹੈ ਕਿ ਡਾ. ਕਿਰਨ ਬੇਦੀ ਨੇ ਆਰੀਅਨ ਬਿਜਨਸ ਸਕੂਲ ਨੂੰ ਬੈਸਟ ਅਪਕਮਿੰਗ ਬੀ ਸਕੂਲ ਆਫ ਨੋਰਥ ਇੰਡਿਆ ਦੇ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਹੈ। ਅਤੇ ਇਹ ਦ¤ਸਣਯੋਗ ਹੈ ਕਿ ਹਾਲ ਹੀ ਵਿ¤ਚ ਆਰੀਅਨ ਗਰੁ¤ਪ ਦੇ ਛੇਵੇ ਫਾਉਡੇਸ਼ਨ ਡੇ ਦੇ ਦਿਨ ਨਵਜੋਤੀ ਫਾਉਡੇਸ਼ਨ ਅਤੇ ਅਰੀਅਨ ਗਰੁ¤ਪ ਆਫ ਕਾਲਜ ਵਿ¤ਚ ਹੋਏ ਐਮ.ਓ.ਯੂ ਨੂੰ ਰਿਨਊ ਕੀਤਾ ਗਿਆ। ਇਸ ਐਮ. ਓ. ਯੂ ਦੇ ਅੰਤਰਗਤ ਨਵਜੋਤੀ ਫਾਉਡੇਸ਼ਨ ਸਕਾਲਰਸ਼ਿਪ ਦੇ ਵਿਦਿਆਰਥੀਆ ਦਾ ਚੁਣਾਵ ਕਰੇਗੀ ਅਤੇ ਆਰੀਅਨ ਇਹਨਾ ਵਿਦਿਅਰਥੀਆ ਨੂੰ ਸਕਾਲਰਸ਼ਿਪ ਪ੍ਰਦਾਨ ਕਰੇਗਾ।ਇਹ ਵਰਨਣਯੋਗ ਹੈ ਕਿ ਅਰੀਅਨ ਕੈਪਸ ਚੰਡੀਗੜ- ਪਟਿਆਲਾ ਹਾਇਵੇ, ਨਜ਼ਦੀਕ ਚੰਡੀਗੜ ਵਿ¤ਚ 20 ਏਕੜ ਵਿ¤ਚ ਪ੍ਰਦੂਸ਼ਣ ਰਹਿਤ ਵਿ¤ਚ ਸਥਾਪਿਤ ਹੈ। ਇਹ ਗਰ¤ਪ ਮੈਨੇਜਮੈਟ ਕਾਲਜ, ਇੰਜਿਅਨਰਿੰਗ ਕਾਲਜ, ਐਜੁਕੇਸ਼ਨ ਕਾਲਜ, ਨਰਸਿੰਗ ਕਾਲਜ ਅਤੇ ਜੂਨੀਅਰ ਸਾਇੰਸ ਕਾਲਜ (+1 ਤੇ +2) ਚਲਾ ਰਿਹਾ ਹੈ।



Post a Comment