ਲੁਧਿਆਣਾ 17 ਜਨਵਰੀ (ਸਤਪਾਲ ਸੋਨ9 ) ਮਹਿਲਾ ਕਾਂਗਰਸ ਅਤੇ ਯੋਗਾ ਦੇ ਸਾਧਕ ਸੰਗਠਨ ਨੇ ਜਿਲਾ ਮਹਿਲਾ ਕਾਂਗਰਸ ਜਨਰਲ ਸ¤ਕਤਰ ਸੁਸ਼ਮਾ ਪੁਰੀ ਦੀ ਪ੍ਰਧਾਨਗੀ ਹੇਟ ਸਥਾਨਕ ਰਿਸ਼ੀ ਨਗਰ ਸਥਿਤ ਰਾਇਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ,ਜੁਰਾਬਾਂ ਅਤੇ ਖਾਣ ਪੀਣ ਦਾ ਸਾਮਾਨ ਵੰਡਿਆਂ । ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਨੇ ਪ੍ਰੋਗਰਾਮ ਵਿ¤ਚ ਬਤੋਰ ਮੁ¤ਖ ਮਹਿਮਾਨ ਸ਼ਾਮਿਲ ਹੋ ਕੇ ਬ¤ਚਿਆਂ ਨੂੰ ਬੂਟ ਤੇ ਖਾਣ ਪੀਣ ਭੇਂਟ ਕੀਤਾ । ਇਸ ਮੌਕੇ ਸੁਸ਼ਮਾ ਪੁਰੀ ਨੇ ਭਾਰੀ ਇ¤ਕਠ ਨੂੰ ਸੰਬੋਧਨ ਕਰਦੇ ਹੋਏ ਮਹਿਲਾ ਕਾਂਗਰਸ ਵ¤ਲੋਂ ਸਮੇਂ ਸਮੇ ਂਤੇ ਆਰਥਕ ਰੁਪ ਤੇ ਕਮਜੋਰ ਅਤੇ ਜਰੁਰਤਮੰਦ ਬ¤ਚਿਆਂ ਦੀ ਸਿ¤ਖਿਆ ਦੇ ਖੇਤਰ ਵਿ¤ਚ ਕੀਤੀ ਜਾਣ ਵਾਲੀ ਮਦਦ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਵਲੋਂ ਸਿ¤ਖਿਆ ਅਤੇ ਸਿਹਤ ਦੇ ਖੇਤਰ ਵਿ¤ਚ ਜਰੁਰਤਮੰਦ ਬ¤ਚਿਆਂ ਦੀ ਮਦਦ ਕਰਦੀ ਰਹਿੰਦੀ ਹੈ । ਅ¤ਜ ਵੀ ਲੀਨਾ ਟਪਾਰਿਆ ਦੀ ਪ੍ਰੇਰਨਾ ਸਦਕਾ ਹੀ ਜਰੁਰਤਮੰਦ ਵਿਦਿਆਰਥੀਆਂ ਨੂੰ ਬੂਟ ਅਤੇ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ ਗਿਆ । ਸਕੂਲ ਦੀ ਵਾਈਸ ਪ੍ਰਿੰਸੀਪਲ ਹਰਬੰਸ ਕੌਰ ਨੇ ਲੀਨਾ ਟਪਾਰਿਆ ਅਤੇ ਸੁਸ਼ਮਾ ਪੁਰੀ ਸਮੇਤ ਹੋਰ ਮਹਿਲਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸ਼ਮਾ ਪੁਰੀ ਅਤੇ ਮਹਿਲਾ ਕਾਂਗਰਸ ਨੇ ਸਰਦੀ ਦੇ ਮੌਸਮ ਵਿ¤ਚ ਜਰੁਰਤਮੰਦ ਬ¤ਚਿਆਂ ਨੂੰ ਬੂਟ ਤੇ ਖਾਣਪੀਣ ਦਾ ਸਮਾਨ ਵੰਡਕੇ ਕਰ ਪੁੰਨ ਦਾ ਕੰਮ ਕੀਤਾ ਹੈ । ਬ¤ਚਿਆ ਨੇ ਦੇਸ਼ ਭਗਤੀ ਦੇ ਗੀਤ ਵੀ ਪ੍ਰਸਤੂਤ ਕੀਤਾ। ਇਸ ਮੌਕੇ ਮੰਜੂ ਯਾਮਿਨ , ਰਮਾ ਗੁਪਤਾ , ਮੀਨੂੰ ਗੁਪਤਾ , ਕਵਿਤਾ ਡੋਗਰਾ ,ਦਲਜ9ਤ ਕੌਰ, ਆਰਤੀ ਤਿਵਾੜੀ , ਗੁ¤ਡੀ ਮਿਸ਼ਰਾ , ਅਨਿਤਾ ਚੌਧਰੀ , ਕੰਚਨ ਸਚਦੇਵਾ ਅਤੇ ਸਿਮਰਨ ਰਾਣਾ ਸਮੇਤ ਹੋਰ ਵੀ ਮੌਜੂਦ ਸਨ ।
Post a Comment