ਮੋੜ ਮੰਡੀ 26 ਜਨਵਰੀ (ਹੈਪ ਿਜਿੰਦਲ) ਸ੍ਰੀ ਸਿਵ ਸੰਭੂ ਮੰਡਲ ਰਜਿ: ਮੋੜ ਦੀ ਮੀਟਿੰਗ ਸ੍ਰੀ ਸਿਵ ਸੰਭੂ ਵਾਟਿਕਾ ਮੋੜ ਮੰਡੀ ਵਿਖੇ ਹੋਈ ਜਿਸ ਵਿੱਚ ਪਿਛਲੇ ਸਾਲ ਦੇ ਭੰਡਾਰੇ ਦਾ ਲੇਖਾ ਜੋਖਾ ਦਿੱਤਾ ਗਿਆ ਅਤੇ ਅਗਲੇ ਭੰਡਾਰੇ ਲਈ ਨਵੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਚੋਣ ਉਪਰੰਤ ਪ੍ਰਲਾਦ ਗਰਗ ਚੇਅਰਮੈਨ, ਅਜੇ ਕੁਮਾਰ ਟੋਨੀ ਪ੍ਰਧਾਨ, ਰਾਮ ਨਾਰਾਇਣ ਸੈਕਟਰੀ, ਰਾਜੇਸ਼ ਮੰਗਲਾ ਕੈਸ਼ੀਅਰ, ਵਾਈਸ ਚੇਅਰਮੈਨ ਕੇਵਲ, ਸੱਤਪਾਲ ਵਾਈਸ ਪ੍ਰਧਾਨ, ਬੋਬੀ ਮਹਿਤਾ ਪ੍ਰੈੱਸ ਸੈਕਟਰੀ, ਨੂੰ ਸਰਵ ਸੰਮਤੀ ਨਾਲ ਚੁਣਿਆ ਗਿਆ ਅਤੇ ਰਾਜਿੰਦਰ ਗਰਗ ਦੀ ਅਗਵਾਈ ਹੇਟ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਜਸਪਾਲ ਜਿੰਦਲ. ਹੈਪੀ ਡੇਅਰੀ, ਬੱਬੂ ਘੁੰਮਣੀਆ, ਭੰਮੇ ਸ਼ਾਹ, ਨੂੰ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ ਅਤੇ ਸ਼੍ਰੀ ਅਮਰਨਾਥ ਯਾਤਰਾ ਤੇ ਲੰਗਰ ਲਗਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਮਹਾਸ਼ਿਵਰਾਤਰੀ ਤੋ ਅਗਲੇ ਦਿਨ ਸ਼੍ਰੀ ਸ਼ਿਵ ਸੰਭੂ ਵਾਟਿਕਾ ਵਿੱਚ ਲੰਗਰ ਲਗਾਉਣ ਲਈ ਮਤਾ ਪਾਸ ਕੀਤਾ ਗਿਆ

Post a Comment