ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਪਿੰਡ ਦੁਲਮਸਰ ਵਿਖੇ ਦੂਜੀ ਵਾਰ ਟਰਾਂਸਫਾਰਮ ‘ਚੋਂ ਤਾਂਬਾ ਤੇ ਤੇਲ ਚੋਰੀ ਹੋ ਗਿਆ।ਪਿੰਡ ਮੌੜ ਨਾਭਾ ਦੇ ਕਿਸਾਨ ਬਲਦੇਵ ਸਿੰਘ ਪੁ¤ਤਰ ਜੰਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਪਿੰਡ ਦੁ¤ਲਮਸਰ ਨੇੜੇ ਉਨ•ਾਂ ਖੇਤ ਵਿਚ ਲ¤ਗੇ ਨਿ¤ਜੀ ਟਰਾਂਸਫਾਰਮ ‘ਚੋਂ ਚੋਰ ਨੇ ਦੂਜੀ ਵਾਰ ਤਾਂਬਾ ਤੇ ਤੇਲ ਚੋਰੀ ਹੋ ਗਿਆ। ਜਿਸ ਕਾਰਨ 30 ਹਜ਼ਾਰ ਦਾ ਨੁਕਸਾਨ ਹੋ ਗਿਆ।
ਵਜ਼ੀਫ਼ਾ ਪ੍ਰੀਖਿਆ ਦੇ ਚੈ¤ਕ ਵੰਡੇ
ਭਦੌੜ/ਸ਼ਹਿਣਾ 16 ਜਨਵਰੀ (ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਸੰਤਪੁਰਾ ਦੇ ਮੁ¤ਖ ਅਧਿਆਪਕ ਕੁਲਵਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ, ਬਲਦੇਵ ਸਿੰਘ, ਉਪ ਪ੍ਰਧਾਨ, ਕਰਨੈਲ ਸਿੰਘ, ਆਂਗਣਵਾੜੀ ਵਰਕਰ ਮਨਪ੍ਰੀਤ ਕੌਰ, ਸਰਬਜੀਤ ਕੌਰ, ਗੁਰਤੇਜ ਸਿੰਘ ਤੇਜੀ, ਗੁਰਦੇਵ ਸਿੰਘ ਆਦਿ ਨੇ ਬ¤ਚਿਆਂ ਨੂੰ ਵਜ਼ੀਫ਼ਾ ਰਾਸ਼ੀ ਦੇ ਚੈ¤ਕ ਵੰਡੇ।

Post a Comment