ਨਗਰ ਕੌਂਸਲ ਨੰਗਲ ਨੇ ਮਾਣਯੋਗ ਹਾਈ ਕੌਰਟ ਦੇ ਹੁਕਮਾਂ ਤੇ ਗਲਤ ਢੰਗ ਨਾਲ ਚੱਲਦੇ ਪਾਣੀ ਦੇ ਕੂਨੈਕਸ਼ਨਾਂ ਵਿਰੁੱਧ ਕੀਤੀ ਕਾਰਵਾਈ ਸ਼ੁਰੂ।

Friday, January 18, 20130 comments

ਇੰਦਰਜੀਤ ਢਿੱਲੋਂ, ਨੰਗਲ : ਨਗਰ ਕੌਂਸਲ ਨੰਗਲ ਨੇ ਇਲਾਕੇ ਵਿੱਚ ਚੱਲਦੇ ਜਾਅਲੀ ਪਾਣੀ ਦੇ ਕੂਨੈਕਸ਼ਨ ਕਟਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਸਥਾਨਕ ਅੱਡਾ ਮਾਰਕੀਟ ਵਿੱਚ ਚੱਲਦੇ ਪਾਣੀ ਦੇ ਕੂਨੇਕਸ਼ਨ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਨੇ ਇੰਸਪੈਕਟਰ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਕੱਟੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਜਸਵਿੰਦਰ ਕੌਰ ਇੰਸਪੈਕਟਰ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੌਰਟ ਦੇ ਆਦੇਸ਼ਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਕੁੱਝ ਲੋਕਾਂ ਨੇ ਗਲਤ ਦਸਤਾਵੇਜ਼ ਲਗਾਕੇ ਨਗਰ ਕੌਂਸਲ ਤੋਂ ਪਾਣੀ ਦੇ ਕੂਨੈਕਸ਼ਨ ਲਏ ਹਨ ਜਿਨ•ਾਂ ਦਾ ਪਤਾ ਲੱਗਣ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 


 ਨਗਰ ਕੌਂਸਲ ਨੰਗਲ ਦੇ ਅਧਿਕਾਰੀ ਨੰਗਲ ਵਿੱਚ ਚੱਲਦੇ ਜਾਅਲੀ ਪਾਣੀ ਦੇ ਕੂਨੈਕਸ਼ਨ ਕੱਟਦੇ ਹੋਏ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger