¦ਗਰ ਲਾਉਣ ਤੇ ਮਿਡ ਡੇਅ ਮੀਲ ਲਈ ਰਸੋਈ ਗੈਸ ਸਿ¦ਡਰਾਂ ਦੇ ਬੰਦ ਕਰਨ ਨਾਲ ਆਮ ਜਨਤਾ ਖੁਸ਼

Tuesday, January 01, 20130 comments

ਖੰਨਾ (ਥਿੰਦ ਦਿਆਲਪੁਰੀਆ) ਰਸੋਈ ਗੈਸ ਦੀ ਜਬਰਦਸਤ ਕਿੱਲਤ ਕਾਰਨ ਕੇਂਦਰ ਸਰਕਾਰ ਵਲੋਂ ਕਿਸੇ ਵੀ ਧਾਰਮਿਕ ਸਥਾਨ ਤੇ ਲਾਏ ਜਾਣ ਵਾਲੇ ¦ਗਰ , ਤੇ ਸਕੂਲਾਂ ਲਈ ਮਿੱਡ ਡੇਅ ਮੀਲ ਆਦਿ ਲਈ ਗੈਸ ਬੰਦ ਕਰਨ ਤੇ ਕਮਰਸ਼ੀਅਲ ਸਿ¦ਡਰ ਵਰਤਣ , ਖਪਤਕਾਰਾਂ ਨੂੰ ਸਾਲ ਵਿਚ ਸਿਰਫ 6 ਸਿ¦ਡਰ ਦੇਣ ਤੇ ਬਾਅਦ ਵਿਚ ਸਿਲੰਡਰ ਮਹਿੰਗਾ ਦੇਣ ਕਾਰਨ ਜਿਥੇ ਡੀਲਰਾਂ ਨੂੰ ਸੁੱਖ ਦਾ ਸਾਹ ਆਇਆ ਹੈੇ ਉਥੇ ਇਹਨਾ ਰਸੋਈ ਗੈਸ ਸਿੰਲਡਰਾ ਦੀ ਹੋ ਰਹੀ ਤਸਕਰੀ ਤੇ ਵੀ ਬ੍ਰੇਕ ਲੱਗੇਗੀ ਕਿਉਂਕਿ ਖਬਰ ਸੀ ਕਿ ਇਹਨਾ ਗੈਸ ਸਿ¦ਡਰਾ ਦੀ ¦ਗਰ ਆਦਿ ਤੇ ਮਿਡ ਡੇਅ ਮੀਲ ਲਈ ਮਿਲਦੇ ਦਰਜਨਾਂ ਸਿ¦ਡਰਾਂ ਦੀ ਦੁਰਵਰਤੋਂ ਦੀਆ ਖਬਰਾਂ ਆਈਆਂ ਸਨ ਤੇ ¦ਗਰ ਕਮੇਟੀ ਦੇ ਸ਼ਾਮਲ ਲੋਕ ਤੇ ਸਕੂਲਾਂ ਦੇ ਉਸਤਾਦ ਵਾਧੂ ਮਿਲੇ ਸਿ¦ਡਰਾਂ ਨੂੰ ਜਾਂ ਤਾਂ ਆਪਣੇ ਘਰ ਮਿੱਤਰ ਦੋਸਤਾਂ ਨੂੰ ਮਹਿੰਗੇ ਮੁੱਲ ਵੇਚਕੇ ਮੁਨਾਫਾ ਕਮਾ ਰਹੇ ਸਨ ਜਾਂ ਕਥਿਤ ਆੜੀਆਂ   ਪੁਗਾਉਣ ਲੱਗੇ ਸਨ  ਉਥੇ ਆਮ ਖਪਤਕਾਰ ਨੂੰ ਲਾਈਨ ਵਿਚ ਲੱਗਕੇ ਵੀ ਬੁਕਿੰਗ ਕਰਵਾਉਣ ਤੋਂ ਬਾਅਦ ਵੀ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਸੀ। ਆਮ ਲੋਕਾਂ ਨੇ ਸਰਕਾਰ ਦੇ ਇਸ ਕੀਤੇ ਫੈਸਲੇ ਦੀ ਸ਼ਲਾਘਾ ਕੀਤੀ ਹੈ। 




 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger