ਖੰਨਾ , (ਥਿੰਦ ਦਿਆਲਪੁਰੀਆ) ਇਹਨੀਂ ਦਿਨੀਂ ਸ਼ਹਿਰਾਂ ਵਿਚੋ ਨਾਜ਼ਾਇਜ਼ ਕਬਜ਼ੇ ਛੁਡਾਉਣ ਦੀ ਇਕ ਮੁਹਿੰਮ ਜਿਹੀ ਚੱਲਦੀ ਦਿਸ ਰਹੀ ਹੈੇ ਜਿਸ ਨਾਲ ਆਮ ਰਾਹਗੀਰਾਂ ਨੂੰ ਰਾਹਤ ਮਿਲ ਰਹੀ ਹੈ ਇਸੇ ਲੜੀ ਅਧੀਨ ਐਸ ਡੀ ਐਮ ਸਮਰਾਲਾ ਸ਼੍ਰੀ ਘਣਸ਼ਾਮ ਥੋਰੀ ਆਈ ਏ ਐਸ ਵਲੋ ਛੇੜੀ ਮੁਹਿੰਮ ਨੇ ਹੁਣ ਤਕ ਚੰਗੇ ਨਤੀਜੇ ਦਿੱਤੇ ਹਨ ਜਿਸਦੀ ਹਰ ਪਾਸਿਉਂ ਸ਼ਲਾਘਾ ਹੋਈ ਹੈ। ਇਸੇ ਤਰ•ਾਂ ਦਿੱਤੇ ਗਏ ਪ੍ਰੋਗ੍ਰਾਮ ਮੁਤਾਬਿਕ ਸ਼ਹਿਰ ਦੇ ਭੀੜ ਵਾਲੇ ਇਲਾਕੇ ਜਿਥੇ ਦੁਕਾਨਦਾਰਾ ਨੇ ਨਾਜ਼ਾਇਜ ਰਿਹਾਇਸ਼ ਕਰਕੇ ਸੜਕ ਨੂੰ ਨਾਜ਼ਾਇਜ ਤੌਰ ਤੇ ਰੋਕ ਰੱਖਿਆ ਹੈ ਤੰਗ ਥਾ ਤੇ ਨੋ ਪਾਰਕਿੰਗ ਦੇ ਬੋਰਡ ਲਾਏ ਹਨ ਤਾਂਕਿ ਆਮ ਚਲ ਰਹੇ ਟ੍ਰੈਫਿਕ ਵਿਚ ਕੋਈ ਵਿਘਨ ਨਾ ਪਵੇ,ਪਰ ਆਪਣੀ ਚੀਜ਼ ਵੇਚਣ ਦੀ ਲਾਲਸਾ ਤੇ ਕਿਹੜਾ ਪੁੱਛਦੈ ਕਹਿਣ ਵਾਲੇ ਲੋਕ ਕਦੋਂ ਪ੍ਰਵਾਹ ਕਰਦੇ ਹਨ ਪਰ ਆਈ ਏ ਐਸ ਅਧਿਕਾਰੀ ਨੇ ਇਹ ਨੀਂ ਦੇਖਣਾ ਕਿ ਗੱਡੀ ਕਿਸਦੀ ਹੈ ਜਦੋਂ ਸਟਿੱਕਰ ਲਾਕੇ ਘਰੇ ਜੁਰਮਾਨਾ ਭਰੋ ਜਾਂ ਕਾਰਵਾਈ ਲਈ ਤਿਆਰ ਰਹੋ ਦੇ ਸੱਦਾ ਭੇਜਣ ਤੋਂ ਪਤਾ ਲੱਗਣਾ ਫਿਲਹਾਲ ਤਾਂ ਤਸਵੀਰ ਵਿਚ ਨੋ ਪਾਰਕਿੰਗ ਦੇ ਲੱਗੇ ਬੋਰਡ ਤੇ ਤਾਂ ਕਿਸੇ ਗੱਡੀ ਤੇ ਦੁਕਾਨਦਾਰ ਦੀ ਨਜ਼ਰ ਨਹੀਂ ਪਈ ਲੱਗਦੀ ਜਾ ਸੋਚਦੇ ਹੋਣਗੇ ਕਿਹੜਾ ਪੁੱਛਦੈ ।
Post a Comment