ਭਦੌੜ/ਸ਼ਹਿਣਾ 18 ਜਨਵਰੀ (ਸਾਹਿਬ ਸੰਧੂ) ਟੈਕਨੀਕਲ ਸਰਵਿਸਿਜ਼ ਯੂਨੀਅਨ ਭਦੌੜ ਦੀ ਇਕ¤ਤਰਤਾ ਪਾਵਰ ਕਾਮ ਦਫ਼ਤਰ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ 2 ਸਾਲ ਲਈ ਮਹਿੰਦਰ ਸਿੰਘ ਕੋਠੇ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਤੇ ਮੀਤ ਪ੍ਰਧਾਨ ਦਲਬਾਰਾ ਸਿੰਘ ਗਿ¤ਲ ਕੋਠੇ, ਸੁਖਦੇਵ ਸਿੰਘ ਗਿਆਨੀ ਸਕ¤ਤਰ, ਬੂਟਾ ਸਿੰਘ ਛੰਨਾ ਗੁਲਾਬ ਸਿੰਘ ਵਾਲਾ ਮੀਤ ਸਕ¤ਤਰ ਤੇ ਹਰਪਾਲ ਸਿੰਘ ਦੀਵਾਨਾ ਖ਼ਜ਼ਾਨਚੀ ਚੁਣ ਲਿਆ ਹੈ
Post a Comment