ਸਰਪੰਚ ਜਸਵੰਤ ਸਿੰਘ ਲਾਲਾ ਨੂੰ ਵ¤ਖ-ਵ¤ਖ ਰਾਜਸੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀਆਂ

Friday, January 18, 20130 comments

ਭਦੌੜ/ਸ਼ਹਿਣਾ 18 ਜਨਵਰੀ (ਸਾਹਿਬ ਸੰਧੂ) ਪਿੰਡ ਜੰਡਸਰ ਦੇ ਸਾਬਕਾ ਸਰਪੰਚ ਤੇ ਨੰਬਰਦਾਰ ਜਸਵੰਤ ਸਿੰਘ ਲਾਲਾ ਨੂੰ ਉਨ•ਾਂ ਦੀ ਅੰਤਿਮ ਅਰਦਾਸ ਸਮੇਂ ਵ¤ਖ-ਵ¤ਖ ਰਾਜਸੀ ਆਗੂਆਂ ਨੇ ਵਿਧਾਇਕ ਮੁਹੰਮਦ ਸਦੀਕ, ਸੀਨੀਅਰ ਆਗੂ ਭੋਲਾ ਸਿੰਘ ਦਿਵਰਕ, ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਰਣਜੀਤ ਸਿੰਘ ਸੰਘੇੜਾ, ਸੰਤ ਮ¤ਘਰ ਦਾਸ ਖੁ¤ਡੀ ਕਲਾਂ, ਬੀਬੀ ਸੁਰਿੰਦਰ ਕੌਰ ਵਾਲੀਆ, ਡਾ ਜ¤ਗਾ ਸਿੰਘ ਮੌੜ, ਮ¤ਖਣ ਸਿੰਘ ਨੈਣੇਵਾਲੀਆ, ਕੁਲਦੀਪ ਸਿੰਘ ਕਾਲਾ ਢਿ¤ਡੋਂ, ਅਮਰਜੀਤ ਸਿੰਘ ਧਾਲੀਵਾਲ, ਧਰਮਪਾਲ ਸ਼ਰਮਾ, ਟੀਟੂ ਦੀਕਸ਼ਤ ਤਪਾ, ਨਛ¤ਤਰ ਸਿੰਘ ਮੌੜਾਂ, ਲਾਭ ਸਿੰਘ ਮੌੜ ਸਾਬਕਾ ਡਾਇਰੈਕਟਰ, ਮਲਕੀਤ ਸਿੰਘ ਸਰਪੰਚ, ਗੁਰਲਾਲ ਸਿੰਘ ਸੁਖਪੁਰਾ, ਦਰਬਾਰਾ ਸਿੰਘ ਮਕਸੂਥਾਂ, ਹਰਬੰਸ ਸਿੰਘ ਬ¤ਲੋਕੇ, ਗੁਰਮੀਤ ਸਿੰਘ ਬ¤ਲੋਕੇ, ਬੀਰਇੰਦਰ ਸਿੰਘ ਜ਼ੈਲਦਾਰ, ਜੁਗਰਾਜ ਸਿੰਘ ਰਾਜਾ, ਕੁਲਦੀਪ ਸਿੰਘ ਕਾਲਾ, ਚਤਿਨ ਸਿੰਘ ਮੌੜ, ਜਗਸੀਰ ਸਿੰਘ ਮੋੜ, ਸੇਵਕ ਸਿੰਘ, ਬੰਤ ਸਿੰਘ ਸ਼ਹਿਣਾ ਆਦਿ ਆਗੂਆਂ ਨੇ ਹਾਜ਼ਰ ਹੋ ਕੇ ਸ਼ਰਧਾਂਜਲੀ ਭੇਟ ਕੀਤੀ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger