ਹੁਸ਼ਿਆਰਪੁਰ 28 ਜਨਵਰੀ (ਨਛਤਰ ਸਿੰਘ)ਬਾਬਾ ਉਦੈ ਸਿੰਘ ਜੀ ਦੀ 60 ਵੀਂ ਸਲਾਨਾ ਬਰਸੀ ਗੁਰਦੁਆਰਾ ਅੰਗੀਠਾ ਸਹਿਬ ਪਿੰਡ ਮੁ¤ਖਲਿਆਣਾ, ਜਿਲਾ ਹੁਸ਼ਿਆਰਪੁਰ ਵਿ¤ਖੇ ਸ਼ਰਧਾ ਪੂਰਵਕ ਮਨਾਈ ਗਈ । ਇਸ ਸਮਾਗਮ ਵਿ¤ਚ ਹਜਾਰਾਂ ਦੀ ਗਿਣਤੀ ਵਿ¤ਚ ਦੇਸ-ਵਿਦੇਸ਼ ਦੀ ਸਗੰਤ ਹੁਮ ਹਮਾ ਕੇ ਪੁ¤ਜੀ । ਇਸ ਮੋਕੇ ਕਰਵਾਏ ਗਏ ਕੀਰਤਨ ਦਰਬਾਰ ਦੋਰਾਨ ਖੁ¤ਲੇ ਪਡੰਾਲ ਵਿ¤ਚ ਦੀਵਾਨ ਸਜਾਏ ਗਏ । ਜਿਸ ਵਿ¤ਚ ਭਾਈ ਬਲਦੇਵ ਸਿੰਘ ਬਡਾਲਾ ਹਜੂਰੀ ਰਾਗੀ ਸ਼੍ਰੀ ਦਰਬਾਰ ਸਹਿਬ ਅੰਮ੍ਰਿਤਸਰ, ਭਾਈ ਜਗਤਾਰ ਸਿੰਘ ਹਜੂਰੀ ਕਥਾਵਾਚਕ ਸੇਵਾਦਾਰ ਅਕਾਲ ਤਖਤ ਸਾਹਿਬ,ਭਾਈ ਨਛ¤ਤਰ ਸਿੰਘ ਹੁਸ਼ਿਆਰਪੁਰ ਕਥਾ ਵਾਚਕ, ਬਾਬਾ ਜਸਵਿੰਦਰ ਸਿੰਘ ਜੀ ਟਾਂਡੀ ਔਲਖ ਵਾਲੇ, ਬੀਬੀ ਜਸਵੀਰ ਕੋਰ ਬਦੋਵਾਲ ਵਾਲੀਆਂ ਬੀਬੀਆਂ, ਬੀਬੀ ਰਾਜਵਿੰਦਰ ਕੋਰ ਹਜੂਰੀ ਰਾਗੀ ਮੁ¤ਖਲਿਆਣਾ ਆਦਿ ਨੇ ਕਥਾ ਤੇ ਕੀਰਤਨ ਕਰਕੇ ਸਗੰਤਾਂ ਨੂੰ ਨਿਹਾਲ ਕੀਤਾ।ਜਸਵੀਰ ਕੋਰ ਬਦੋਵਾਲ ਵਾਲੀਆਂ ਬੀਬੀਆ ਦੇ ਢਾਢੀ ਜਥੇ ਨੇ ਸੰਗਤਾ ਨਾਲ ਵੀਚਾਰ ਸਾਝੇ ਕਰਦਿਆਂ ਕਿਹਾ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਦੇਸ਼ ਕੋਮ ਦੀ ਗੁਲਾਮੀ ਖਤਮ ਕਰਨ ਲਈ ਵਾਰ ਦਿ¤ਤਾ ਪਰ ਅ¤ਜ ਦਾ ਸਿ¤ਖ ਉਨ•ਾ ਦੀ ਕੁਰਬਾਨੀ ਨੂੰ ਭੁਲਦਾ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਮੁ¤ਖਲਿਆਣਾ ਦੇ ਪ੍ਰਧਾਨ ਤਰਸੇਮ ਸਿੰਘ, ਉਪ ਪ੍ਰਧਾਨ ਜੋਗਿਦੰਰ ਸਿੰਘ, ਜਨਰਲ ਸਕ¤ਤਰ, ਜਰਨੈਲ ਸਿੰਘ, ਕੈਸ਼ੀਅਰ ਸੁਰਿਦੰਰਪਾਲ ਸਿੰਘ, ਮੈਬਰ ਹਰਪਾਲ ਸਿੰਘ, ਕਰਨੈਲ ਸਿੰਘ, ਸੁਖਵਿਦੰਰ ਸਿੰਘ ਤੇ ਬਾਬਾ ਬਲਵੀਰ ਸਿੰਘ, ਜਤਿਦੰਰ ਸਿੰਘ ਰਾਣਾ ਨੇ ਬਾਬਾ ਬਲੰਵਤ ਸਿੰਘ ਹਰਖੋਵਾਲ ਵਾਲੇ ,ਬਾਬਾ ਬਲਵੀਰ ਸਿੰਘ ਵਿਰਧ ਆਸ਼ਰਮ ਹਰਿਆਣਾ ਭੂੰਗਾ ਵਾਲੇ ਆਦਿ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਤੇ ਆਈਆਂ ਸਗੰਤਾਂ ਦਾ ਧੰਨਵਾਦ ਕੀਤਾ। ਇਸ ਮੋਕੇ ਵਿਸ਼ੇਸ ਤੋਰ ਤੇ ਜਥੇਦਾਰ ਨਿਰਮਲ ਸਿੰਘ ਭੀਲੋਵਾਲ, ਜਥੇਦਾਰ ਨਿਰਮਲ ਸਿੰਘ ਸੰਧੂ ਚ¤ਵੇਵਾਲ, ਸਰਕਲ ਪ੍ਰਧਾਨ ਮਨਜੀਤ ਸਿੰਘ, ਕਵੰਰਜੀਤ ਸਿੰਘ, ਮੇਜਰ ਸਿੰਘ, ਪ੍ਰਸ਼ੋਤਮ ਸਿੰਘ ਕਨੈਡਾ, ਹਰਭਜਨ ਸਿੰਘ, ਸੁਖਵਿਦੰਰ ਸਿੰਘ ਇਟਲੀ, ਰਵਿਦੰਰ ਸਿੰਘ ਰਿੰਕੂ ਕਨੈਡਾ। ਸਰਬਜੀਤ ਸਿੰਘ ਯੂ.ਐਸ.ਏ., ਹਰਭਜਨ ਸਿੰਘ ਦੁਬਈ, ਕੁਲਵੰਤ ਕੋਰ, ਪਰਮਿਦੰਰ ਕੋਰ, ਪਰਮਿਦੰਰ ਕੋਰ, ਹਰੀ ਸਿੰਘ, ਅਮ੍ਰਿਤਪ੍ਰੀਤ ਸਿੰਘ, ਵਿਕਰਮ ਸਿੰਘ, ਸ਼ਭਨਿਤ ਸਿੰਘ ਆਦਿ ਨੇ ਗੁਰੂ ਘਰ ਵਿਚ¤ ਨਿਸ਼ਕਾਮ ਸੇਵਾ ਕਰਕੇ ਹਾਜਰੀ ਲਗਵਾਈ। ਇਸ ਮੋਕੇ ਕੈਸਰ ਦੇ ਰੋਗਾਂ ਸਬੰਧੀ ਚੈਕਅਪ ਕੈਂਪ ਲਗਾਇਆ ਗਿਆ ਤੇ ਗੁਰੂ ਕਾ ਅਤ¤ੁਟ ਲਗੰਰ ਵਰਤਾਇਆ ਗਿਆ।
Post a Comment