ਇੰਦਰਜੀਤ ਢਿੱਲੋਂ, ਨੰਗਲ : ਪਿਛਲੇ ਸਾਲ ਦੀ ਤਰ•ਾਂ ਇਸ ਸਾਲ ਵੀ ਗਣਤੰਤਰ ਦਿਵਸ ਨੂੰ ਧੂਮਧਾਮ ਨਾਲ ਮਨਾਉਂਣ ਲਈ ਨੰਗਲ ਤਹਿਸੀਲ ਦੇ ਤਹਿਸੀਲਦਾਰ ਅਰਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵ¤ਖ਼-ਵ¤ਖ਼ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਗਣਤੰਤਰ ਦਿਵਸ ਮਨਾਉਂਣ ਸਬੰਧੀ ਲਗਾਈਆਂ ਡਿਊਟੀਆਂ ਤੇ ਅਮਲ ਕਰਦੇ ਹੋਏ ਅ¤ਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖ਼ੇ ਸਕੂਲ ਮੈਨੇਜਮੈਂਟ ਕਮੇਟੀ ਵ¤ਲੋਂ ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਦੀ ਅਗਵਾਈ ਵਿ¤ਚ ਗਣਤੰਤਰ ਦਿਵਸ ਦੇ ਰੰਗਾਰੰਗ ਪ੍ਰੋਗ੍ਰਾਮ ’ਚ ਹਿ¤ਸਾ ਲੈਣ ਵਾਲੀਆਂ ਟੀਮਾਂ ਦੀ ਚੋਣ ਕੀਤੀ ਗਈ। ਇਸ ਮੌਕੇ ਵ¤ਖ਼-ਵ¤ਖ਼ ਸਕੂਲਾਂ ਦੀਆਂ ਟੀਮਾਂ ਵ¤ਲੋਂ ਪ੍ਰਦਰਸ਼ਨ ਕੀਤਾ ਗਿਆ, ਪ੍ਰਿੰਸੀਪਲ ਰਾਜ ਕੁਮਾਰ ਖ਼ੋਸਲਾ ਨੇ ਦ¤ਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ ਰਾਸ਼ਟਰੀ ਗੀਤ, ਬੈਂਡਮਾਰਚ, ਐਨਸੀਸੀਪਰੇਡ, ਭੰਗੜਾ , ਭ੍ਰਿਸ਼ਟਾਚਾਰ ਵਿਰੋਧੀ ਨਾਟਕ ‘ਕਮਿਸ਼ਨ’ ਲਈ ਅਤੇ ਪੀਟੀ ਸ਼ੋਅ ਲਈ ਚੁਣਿਆ ਗਿਆ ਹੈ। ਬਿਭੌਰ ਸਾਹਿਬ ਦੀ ਟੀਮ ਨੂੰ ਪੰਜਾਬੀ ਕੋਰੀਓਗਰਾਫ਼ੀ ‘ਰੰਗਲਾ ਪੰਜਾਬ ’ ਲਈ ਚੁਣਿਆ ਗਿਆ ਹੈ। ਉਂਨ•ਾਂ ਕਿਹਾ ਇਸ ਬਾਰ ਗਣਤੰਤਰ ਦਿਵਸ ਸਮਾਂਰੋਹ ਲਈ ਸਾਡੇ ਸਕੂਲਾਂ ਵ¤ਲੋਂ ਸਮਾਜ ਵਿੱਚ ਵਧ ਰਹੀਆਂ ਕੁਰੀਤੀਆਂ ਜਿਵੇਂ ਭਰੂਣ ਹ¤ਤਿਆ, ਨਸ਼ੇ ਤਿਆਗਣ, ਦਾਜ ਵਿਰੋਧੀ ਸਬੰਧੀ ਜਾਗਰੂਕ ਕਰਦੀਆਂ ਸਕਿ¤ਟਾਂ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ।ਇਸ ਮੌਕੇ ਤੇ ਸਕੂਲ ਦੇ ਹੋਰਨਾਂ ਅਧਿਆਪਕਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਰੇਖ਼ਾ, ਕੋਆਰਡੀਨੇਟਰ ਸੁਧੀਰ ਕੁਮਾਰ, ਪ੍ਰਬੰਧ ਸਕ¤ਤਰ ਕ੍ਰਾਂਤੀਪਾਲ ਸਿੰਘ, ਮਾਊਂਟ ਕਾਰਮਲ ਸਕੂਲ ਤੋਂ ਪੂਜਾ ਸ਼ਰਮਾਂ , ਬਿਭੌਰ ਸਾਹਿਬ ਤੋਂ ਰੀਨਾ ਕੁਮਾਰੀ, ਭਲਾਣ ਤੋਂ ਅੰਜੂ, ਐਸ ਡੀ ਸਕੂਲ ਤੋਂ ਪਰਮਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੋਂ ਅਮਰਜੀਤ ਕੌਰ ਆਦਿ ਹਾਜ਼ਰ ਸਨ।

Post a Comment