ਇੰਦਰਜੀਤ ਢਿੱਲੋਂ, ਨੰਗਲ : ਕਮਲ ਸ਼ਰਮਾਂ ਦੇ ਭਾਜਪਾ ਪੰਜਾਬ ਪ੍ਰਧਾਨ ਬਣਨ ਤੇ ਨੰਗਲ ਦੇ ਭਾਜਪਾ ਆਗੂਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਨੰਗਲ ਦੇ ਭਾਜਪਾਈਆਂ ਵ¤ਲੋਂ ਕਮਲ ਸ਼ਰਮਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁ¤ਕਿਆ ਹੈ। ਭਾਜਪਾ ਨੰਗਲ ਮੰਡਲ ਦੇ ਪ੍ਰਧਾਨ ਪ੍ਰਵੀਨ ਦਵੇਦੀ, ਉਪ ਪ੍ਰਧਾਨ ਸ਼ੁਸ਼ੀਲ ਚੋਪੜਾ, ਮੁ¤ਖ ਸਕ¤ਤਰ ਰਣਜੀਤ ਲ¤ਕੀ, ਮਹਿਲਾ ਮੋਰਚਾ ਪੰਜਾਬ ਦੀ ਉਪ ਪ੍ਰਧਾਨ ਸ਼ੋਭਾ ਰਾਣਾ, ਜਗਦੀਸ਼ ਚੋਪੜਾ, ਇੰਪਰੂਵਮੈਂਟ ਟ੍ਰਸਟ ਨੰਗਲ ਦੇ ਸਾਬਕਾ ਚੇਅਰਮੈਂਨ ਚੰਦਰ ਕੁਮਾਰ ਬਜਾਜ, ਵਿਪਨ ਸ਼ਰਮਾਂ, ਤਿਲਕ ਰਾਜ ਲ¤ਕੀ, ਸ਼ਿਵ ਕੁਮਾਰ ਰਾਣਾਂ ਆਦਿ ਨੇ ਜਿ¤ਥੇ ਭਾਜਪਾ ਹਾਈ ਕਮਾਂਡ ਦੁਆਰਾ ਕਮਲ ਸ਼ਰਮਾਂ ਵਰਗੇ ਨੌਜਵਾਨ ਨੇਤਾ ਨੂੰ ਪੰਜਾਬ ਪ੍ਰਧਾਨ ਬਣਾਂਉਂਣ ਦਾ ਧੰਨਵਾਦ ਕੀਤਾ ਉ¤ਥੇ ਹੀ ਨਵੇਂ ਚੁਣੇਂ ਗਏ ਪੰਜਾਬ ਪ੍ਰਧਾਨ ਨੂੰ ਵਧਾਈ ਵੀ ਦਿ¤ਤੀ। ਇਨ•ਾਂ ਨੇਤਾਵਾਂ ਨੇ ਪ¤ਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਮਲ ਸ਼ਰਮਾਂ ਵਰਗੇ ਸੂਝਵਾਨ ਅਤੇ ਦੂਰਅੰਦੇਸ਼ੀ ਨੌਜਵਾਨ ਦੀੇ ਅਗਵਾਈ ਵਿ¤ਚ ਭਾਜਪਾ ਪੰਜਾਬ ਵਿ¤ਚ ਹੋਰ ਮਜ਼ਬੂਤੀ ਨਾਲ ਕੰਮ ਕਰੇਗੀ ਅਤੇ ਨੰਗਲ ਭਾਜਪਾ ਮੰਡਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਕਮਲ ਸ਼ਰਮਾਂ ਦੇ ਨਾਲ ਚ¤ਲੇਗੀ।

Post a Comment