ਸ੍ਰ. ਦੀਪਇੰਦਰ ਸਿੰਘ ਨੇ ਸਕੱਤਰ ਪੰਜਾਬ ਮੰਡੀ ਬੋਰਡ ਵਜੋਂ ਅਹੁਦਾ ਸੰਭਾਲਿਆ
Friday, January 04, 20130 comments
ਚੰਡੀਗੜ•: 04 ਜਨਵਰੀ ( ) ਸ੍ਰ. ਦੀਪਇੰਦਰ ਸਿੰਘ, ਆਈ.ਏ.ਐਸ. ਨੇ ਅੱਜ ਪੰਜਾਬ ਮੰਡੀ ਬੋਰਡ ਦੇ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਨ। ਸ੍ਰ. ਦੀਪਇੰਦਰ ਸਿੰਘ ਪਹਿਲਾਂ ਵੀ ਸਾਲ 2007 ਤੋਂ ਸਾਲ 2009 ਤੱਕ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਹਿ ਚੁੱਕੇ ਹਨ। ਸਾਫ ਅਤੇ ਇਮਾਨਦਾਰੀ ਛਵੀ ਵਾਲੇ ਸ੍ਰ. ਦੀਪਇੰਦਰ ਸਿੰਘ ਕਈ ਅਹਿਮ ਅਹੁਦਿਆਂ ਤੋਂ ਇਲਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।
ਸ੍ਰ. ਦੀਪਇੰਦਰ ਸਿੰਘ, ਆਈ.ਏ.ਐਸ. ਸਕੱਤਰ ਪੰਜਾਬ ਮੰਡੀ ਬੋਰਡ ਵਜੋਂ ਅਹੁਦਾ ਸੰਭਾਲਦੇ ਹੋਏ।

Post a Comment