ਕੋਟਕਪੂਰਾ/23 ਜਨਵਰੀ/ ਜੇ.ਆਰ.ਅਸੋਕ/ਭਾਰਤੀਆ ਜਨਤਾ ਪਾਰਟੀ ਵੱਲੋ ਰਾਜਨਾਥ ਸਿੰਘ ਆਲ ਇੰਡੀਆ ਭਾਜਪਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ ਕਮਲ ਸਰਮਾ ਨੂੰ ਪ੍ਰਧਾਨ ਬਣਾਉਣ ਤੇ ਜਿਲ•ਾ ਫਰੀਦਕੋਟ ਦੇ ਭਾਜਪਾ ਵਰਕਰ ਅਤੇ ਆਹੁੱਦੇਦਾਰਾ ਅੰਦਰ ਖੁਸੀ ਲਹਿਰ ਦੌੜ ਲਹਿਰ ਫੈਲ ਗਈ ਹੈ। ਉਕਤ ਸਬਦਾ ਪ੍ਰਗਟਾਵਾ ਸਾਬਕਾ ਜਿਲ•ਾ ਪ੍ਰਧਾਨ ਭਾਜਪਾ ਸ੍ਰੀ ਸ਼ਾਮ ਲਾਲ ਮੈਂਗੀ ਨੇ ਗ੍ਰਹਿ ਵਿਖੇ ਵਰਕਰ ਅਤੇ ਆਹੁੱਦੇਦਾਰਾ ਵਿੱਚ ਵਿਸਸ਼ ਤੌਰ ਤੇ ਰਾਸਟਰੀਆਕੌਸ਼ਲ ਮੈਬਰ ਭਾਜਪਾ ਤੇ ਸਾਬਕਾ ਰਾਜ ਸਭਾ ਮੈਬਰ ਫਰੀਦਕੋਟ , ਡਾਕਟਰ ਚਮਕੌਰ ਸਿੰਘ ਸਾਬਕਾ ਪ੍ਰਧਾਨ ਜਿਲ੍ਰਾ ਫਰੀਦਕੋਟ ਤੇ ਵਾੲਸ ਚੇਅਰਮੈਨ ਮਾਰਕੀਟ ਕਮੇਟੀ ਕੋਅਕਪੂਰਾ, ਪ੍ਰੇਮ ਗੇਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਸਾਮਲ ਹੋਏ। ਸ੍ਰੀ ਮੈਂਗੀ ਕਿਹਾ ਕਿ ਢੁਕਵੇ ਸਮੇ ਸਿਰ ਸ੍ਰੀ ਰਾਜਨਾਥ ਸਿੰਘ ਰਾਸ਼ਟਰੀਆ ਅਤੇ ਕਮਲ ਸਰਮਾ ਨੂੰ ਪ੍ਰਦੇਸ ਪ੍ਰਧਾਨ ਬਣਾਉਣ ਭਾਜਪਾ ਅੰਦਰ ਉਤਸ਼ਾਹ ਆਉਣ ਨਾਲ ਲੋਕ ਸਭਾ 2014 ਦੀਆ ਚੌਣਾ ਵਿੱਚ ਵਰਕਰ ਅਤੇ ਆਹੁਦੇਦਾਰ ਮੁੱਖ ਭੁਮਿਕਾ ਨਿਭਾਉਣਗੇ। ਇਸੇ ਜੋਸ਼ ਨਾਲ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਅਕਾਲੀ ਭਾਜਪਾ ਦੇ ਚਲ ਰਹੇ ਵਿਕਾਸ ਕਾਰਜਾ ਵਿੱਚ ਹੋਰ ਤੇਜੀ ਆਵੇਗੀ। ਉਨ•ਾਂ ਨੇ ਕਿਹਾ ਕਿ ਦਿਹਾਤੀ ਖੇਤਰ ਅਤੇ ਸਹਿਰੀ ਖੇਤਰ ਵਿੱਚ ਸਮਾਨਤਾ ਲਿਆਦੀ ਜਾਵੇਗੀ। ਇਸ ਮੌਕੇ ਨਰੇਸ਼ ਕਾਂਸਲ,ਸ਼ਾਮ ਲਾਲ ਗੋਇਲ ,ਸੁਨੀਤਾ ਗਰਗ, ਗੁਰਪ੍ਰੀਤ ਸਿੰਘ,ਬਿੱਟੂ,ਗਗਨ ਕੱਕੜ, ਪ੍ਰਦੀਪ ਸਰਮਾ ਮਹਿੰਦਰ ਜੌੜਾ ਆਦਿ ਸਾਮਲ ਸਨ।

Post a Comment