ਭਦੌੜ/ਸ਼ਹਿਣਾ, 14 ਜਨਵਰੀ (ਸਾਹਿਬ ਸੰਧੂ)- ਭਦੌੜ ਹਲਕੇ ਦੇ ਪਿੰਡਾਂ ‘ਚ ਕੋਈ ਵੀ ਲੋੜਵੰਦ ਵਿਅਕਤੀ ਸਰਕਾਰ ਤੋਂ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿ¤ਤਾ ਜਾਵੇਗਾ। ਇਹ ਸ਼ਬਦ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਭਦੌੜ ਤੇ ਸਾਬਕਾ ਪ੍ਰਮੁ¤ਖ ਸਕ¤ਤਰ ਮੁ¤ਖ ਮੰਤਰੀ ਪੰਜਾਬ ਨੇ ਪਿੰਡ ਉ¤ਗੋਕੇ ਵਿਖੇ 30 ਦੇ ਕਰੀਬ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਤੋਂ ਵਾਂਝੇ ਰਹੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਫਾਰਮ ਵੰਡਣ ਉਪਰੰਤ ਸੰਬੋਧਨ ਕਰਦਿਆਂ ਆਖੇ ਗੁਰੂ ਨੇ ਕਿਹਾ ਕਿ ਉਹ ਪਿੰਡ ਪਿੰਡ ਜਾ ਕੇ ਵਿਸ਼ੇਸ਼ ਲੋੜਵੰਦਾਂ ਦੀ ਸੂਚੀ ਤਿਆਰ ਕਰਵਾਉਣਗੇ ਤਾਂ ਜੋ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਆਪਣੇ ਹ¤ਕਾਂ ਦੀ ਪ੍ਰਾਪਤੀ ਲਈ ਦਫ਼ਤਰਾਂ ਦੇ ਧ¤ਕੇ ਨਾ ਖਾਣੇ ਪੈਣ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਚੂੰਘਾ, ਬੀਰਇੰਦਰ ਸਿੰਘ ਜ਼ੈਲਦਾਰ ਪ੍ਰਧਾਨ ਟਰ¤ਕ ਯੂਨੀਅਨ, ਕੁਲਵੰਤ ਸਿੰਘ ਬੋਘਾ, ਤਿਰਲੋਚਣ ਬਾਂਸਲ, ਸਰਪੰਚ ਡੋਗਰ ਸਿੰਘ, ਭਗਵਾਨ ਸਿੰਘ ਭਾਨਾ, ਜਸਵਿੰਦਰ ਸਿੰਘ ਮਾਨ, ਸੰਪੂਰਨ ਸਿੰਘ ਚੂੰਘਾਂ, ਵਿੰਦਰ ਸਿੰਘ ਉ¤ਗੋਕੇ, ਸੁਖਮੰਦਰ ਸਿੰਘ ਮਾਰਬਲ ਵਾਲੇ, ਜਗਸੀਰ ਸਿੰਘ ਬ¤ਬੂ ਕਲ¤ਬ ਪ੍ਰਧਾਨ, ਬਸੰਤ ਸਿੰਘ ਫ਼ੌਜੀ, ਗੁਰਵਿੰਦਰ ਸਿੰਘ ਨਾਮਧਾਰੀ, ਜਰਨੈਲ ਸਿੰਘ ਸੇਖੋਂ, ਜ¤ਗਾ ਦਾਸ, ਕੌਰ ਸਿੰਘ ਸਾਬਕਾ ਸਰਪੰਚ, ਬਿਕਰਮ ਸਿੰਘ ਮਾਸਟਰ, ਰਾਜਿੰਦਰ ਸਿੰਘ ਰਾਜਾ, ਬੁ¤ਧ ਸਿੰਘ ਮੈਂਬਰ ਆਦਿ ਹਾਜ਼ਰ ਸਨ।

Post a Comment