ਭਦੌੜ/ਸ਼ਹਿਣਾ, 14 ਜਨਵਰੀ (ਸਾਹਿਬ ਸੰਧੂ)- ਸ਼ਹਿਣਾ ਬਲਾਕ ਦੇ ਪਿੰਡਾਂ ‘ਚ ਹੋਈ ਵਾਰਡਬੰਦੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਈ ਪਿੰਡਾਂ ਢਿਲਵਾਂ ਨਾਭਾ, ਜੰਗੀਆਣਾ, ਨੈਣੇਵਾਲਾ, ਮੌਡ ਨਾਭਾ, ਜੈਦ ਬੋਏ, ਮਹਿਤਾ, ਘੁੰਨਸ, ਰਾਮਗੜ•, ਦਰਾਜ, ਟ¤ਲੇਵਾਲ ਆਦਿ ਪਿੰਡਾਂ ਦੇ ਲੋਕਾਂ ਨੇ ਬਰਨਾਲਾ ਦੇ ਐ¤ਸ. ਡੀ. ਐਮ. ਪਰਮਜੀਤ ਸਿੰਘ ਪ¤ਡਾ ਨੂੰ ਦਰਖਾਸਤਾਂ ਦਿ¤ਤੀਆਂ ਗਈਆਂ ਸਨ ਬਲਾਕ ਸ਼ਹਿਣਾ ਦੇ ਦਫ਼ਤਰ ‘ਚ ਪੁ¤ਜ ਕੇ ਪਰਮਜੀਤ ਸਿੰਘ ਪ¤ਡਾ ਨੇ ਪਹੁੰਚ ਕੇ ਸਾਰਿਆਂ ਹੀ ਪਿੰਡਾਂ ਦੀਆਂ ਪੰਚਾਇਤਾਂ ਤੇ ਆਗੂਆਂ ਨਾਲ ਗ¤ਲਬਾਤ ਕੀਤੀ ਤੇ ਉਨ•ਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡਾ ਵਿਚ ਬਿਲਕੁਲ ਸਹੀ ਵਾਰਡਬੰਦੀ ਕੀਤੀ ਗਈ ਹੈ। ਉਨ•ਾਂ ਦ¤ਸਿਆ ਕਿ ਜੋ ਦਰਖਾਸਤਾਂ ਦਿ¤ਤੀਆਂ ਸਨ ਉਨ•ਾਂ ਨੂੰ ਪੂਰੀ ਬਾਰੀਕੀ ਨਾਲ ਵੇਖਿਆ ਜਾਵੇਗਾ। ਇਸ ਮੌਕੇ ਜਸਪ੍ਰੀਤ ਸਿੰਘ ਬੀ. ਪੀ. ਡੀ. ਓ. ਸ਼ਹਿਣਾ ਨੇ ਕਿਹਾ ਕਿ ਬਲਾਕ ਦੇ ਸਾਰੇ ਪਿੰਡਾਂ ਦੀ ਵਾਰਡਬੰਦੀ ਪੂਰੀ ਸਹੀ ਢੰਗ ਨਾਲ ਕੀਤੀ ਗਈ ਹੈ

Post a Comment