ਕੋਟਕਪੂਰਾ/21 ਜਨਵਰੀ/ ਜੇ.ਆਰ.ਅਸੋਕ/ਸਰਕਾਰੀ ਪ੍ਰਾਇਮਰੀ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਚ¤ਲ ਰਹੇ ਰਿਸੋਰਸ ਰੂਮ ਵਿ¤ਚ ਵਿਸ਼ੇਸ ਲੋੜਾਂ ਵਾਲੇ ਬ¤ਚਿਆ ਨੂੰ ਪੜ•ਾਉਣ ਲਈ ਸਪੈਸ਼ਲ ਡੈਸਕ ਸ਼ ਸੁਲ¤ਖਣ ਸਿੰਘ ਬਰਾੜ ਅਤੇ ਪੀਟਰ ਬਰਾੜ ਨੇ ਜਿਲ•ਾ ਸਿ¤ਖਿਆ ਅਫਸਰ(ਐ ਸਿ) ਫਰੀਦਕੋਟ ਸ਼ ਪਰਮਿੰਦਰ ਸਿੰਘ ਬਰਾੜ,ਬਲਾਕ ਪ੍ਰਾਇਮਰੀ ਸਿ¤ਖਿਆ ਅਫਸਰ ਕੋਟਕਪੂਰਾ ਸ੍ਰੀਮਤੀ ਗੁਰਦੀਪ ਕੌਰ,ਅਮਨਿੰਦਰ ਸਿੰਘ ਡੀ.ਆਰ.ਪੀ.ਆਈ. ਈ.ਡੀ.,ਸੈਂਟਰ ਮੁ¤ਖ ਅਧਿਆਪਕ ਸ੍ਰੀਮਤੀ ਦਲਜੀਤ ਕੌਰ,ਗੁਰਤੇਜ ਚੰਦ ਬੀ.ਆਰ.ਪੀ.ਆਈ.ਈ.ਡੀ.ਦੀ ਮੌਜੂਦਗੀ ਵਿ¤ਚ ਬ¤ਚਿਆ ਲਈ ਦਾਨ ਕੀਤੇ ḩ ਇਸ ਤੋਂ ਇਲਾਵਾ ਨਗਰ ਪਾਲਿਕਾ ਦੇ ਉ¤ਪ ਪ੍ਰਧਾਨ ਭੂਸ਼ਨ ਮਿ¤ਤਲ ,ਅਕਾਲੀ ਆਗੂ ਕੌਰ ਸਿੰਘ ਸੰਧੂ ਅਤੇ ਗੁਰਦਿਆਲ ਸਿੰਘ ,ਆਈ.ਈ.ਆਰ.ਟੀ. ਸ਼ਮਿੰਦਰਜੀਤ ਸਿੰਘ ਅਤੇ ਆਈ.ਈ.ਵੀ. ਪ੍ਰੇਮ ਕੁਮਾਰ ਅਤੇ ਸਕੂਲ ਦਾ ਸਾਰਾ ਸਟਾਫ ਹਾਜਰ ਸੀ ḩ ਜਿਲ•ਾ ਸਿ¤ਖਿਆ ਅਫਸਰ(ਐ ਸਿ) ਫਰੀਦਕੋਟ ਸ਼ ਪਰਮਿੰਦਰ ਸਿੰਘ ਬਰਾੜ ਜੀ ਨੇ ਦਾਨੀ ਸ¤ਜਣਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ḩ ਉਹਨਾਂ ਨੇ ਵਿਸੇਸ ਲੋੜਾਂ ਵਾਲੇ ਬ¤ਚਿਆ ਦੀ ਵ¤ਧ ਤੋ ਵ¤ਧ ਸਹਾਇਤਾ ਅਤੇ ਸਕੂਲ ਵਿ¤ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ḩ
ਵਿਸ਼ੇਸ ਲੋੜਾਂ ਵਾਲੇ ਬ¤ਚਿਆਂ ਲਈ ਸਪੈਸ਼ਲ ਡੈਸਕ ਦਾਨ ਕੀਤੇ
Monday, January 21, 20130 comments

Post a Comment