ਹੁਸ਼ਿਆਰਪੁਰ16 ਜਨਵਰੀ ( ) ਸੰਸਾਰ ਭਰ ਵਿ¤ਚ ਲ¤ਖਾ ਜਿੰਦਗੀਆ ਤਬਾਹ ਕਰਨ ਵਾਲੀ ਨਾ ਮੁਰਾਦ ਬਿਮਾਰੀ ਐਚ ਆਈ ਵੀ ਏਡਜ ਤੋ ਬ¤ਚਣ ਲਈ ਅਤੇ ਇਸ ਨੂੰ ਨਾ ਫੈਲਣ ਦੇਣ ਦਾ ਨਿਸ਼ਚਾ ਕੀਤਾ ਤੇ ਇਸੇ ਸਬੰਧ ਵਿ¤ਚ ਹੁਸ਼ਿਆਰਪੁਰ ਵਿਖੇ ਸ਼ਾਨ ਐਨ ਜੀ ਉ ਨੇ ਲੋਹੜੀ ਦਾ ਤਿਉਹਾਰ ਵ¤ਖਰੇ ਤਰੀਕੇ ਨਾਲ ਮਨਾਇਆ ਗਿਆ ਇਸ ਅਯੋਜਨ ਦੀ ਖਾਸ ਗ¤ਲ ਇਹ ਰਹੀ ਸਮਾਗਮ ਵਿ¤ਚ ਜਿਲੇ ਦੀਆ ਸੈਕਸ ਵਰਕਰ ਦਾ ਭਾਗ ਲਿਆ ਜਿਨਾ ਦੇ ਕਲਿਆਣ ਲਈ ਇਹ ਸੰਸਥਾ ਕੰਮ ਕਰ ਰਹੀ ਹੈ ਇਸ ਦੋਰਾਨ ਜਿਥੇ ਸ਼ਾਨ ਐਨ ਜੀ ਉ ਦੇ ਮੈਡੀਕਲ ਅਫਸਰ ਡਾ ਮੰਨਜੂ ਸ਼ਰਮਾ ਨੇ ਸ਼ਾਨ ਵਲੋ ਸੈਕਸ ਵਰਕਰਾ ਨੂੰ ਜਾਗਰੂਕ ਬਣਾਉਣ ਅਤੇ ਏਡਜ ਤੋ ਬਚਾ ਲਈ ਕੀਤੇ ਜਾਣ ਵਾਲੇ ਉਪਰਾਲੇ ਬਾਰੇ ਜਾਣਕਾਰੀ ਦਿ¤ਤੀ ਉਥੇ ਸਿਵਲ ਹਸਪਾਤਲ ਹੁਸ਼ਿਆਰਪੁਰ ਦੇ ਐਸ ਐਮ ਉ ਡਾ ਅਨਿਲ ਮਹਿੰਦਰਾ ਤੇ ਡਾ ਰਿੰਪੀ ਪੂਰੇਵਾਲ ਨੇ ਨਾ ਸਿਰਫ ਸਿਹਤ ਮਹਿਕਮੇ ਵਲੋ ਏਡਜ ਜਗਰੂਕ ਸਬੰਧੀ ਕੀਤੇ ਗਏ ਕਾਰਜਾ ਦੀ ਜਾਣਕਾਰੀ ਦਿ¤ਤੀ ਸਗੋ ਸ਼ਾਨ ਦੇ ਨਾਲ ਰ¤ਲ ਕੇ ਸੈਕਸ ਵਰਕਰ ਦੀ ਮ¤ਦਤ ਲਈ ਸਿਹਤ ਮਹਿਕਮੇ ਵਲੋ ਹ¤ਥ ਵੀ ਵਧਾਇਆ । ਇਸ ਮੋਕੇ ਹਿਮਾਲਿਆ ਫਾਉਰੇਸ਼ਨ ਵਲੋ ਨੀਸ਼ਾ ਰਾਣੀ ,ਗੁਰੂ ਗੋਬਿੰਦ ਸਿੰਘ ਐਯੋਕੇਸ਼ਨਲ ਵੈਲਫੈਅਰ ਸੋਸਾਇਟੀ ਆਦਮਪੁਰ ਤੋ ਪ੍ਰਜੈਕਟ ਮੈਨਜਰ ਚੰਦਨ , ਜੈਸ ਸੁਸਾਟਿਈ ਦੇ ਚੈਅਰਮੈਨ ਕੁਲਦੀਪ ਸਿੰਘ ਨੇ ਵੀ ਐਚ ਆਈ ਵੀ ਸਬੰਧਤ ਵ¤ਖ ਵ¤ਖ ਤੇ ਸਾਮਜ ਵਿ¤ਚ ਫੈਲੀਆ ਅਫਵਾਹਾ ਦੀ ਚਰਚਾ ਕੀਤੀ ਤੇ ਵਿਸ਼ੇਸ ਤੋਰ ਤੇ ਰਾਜੂ ਗੁਪਤਾ , ਲੈਬਰੋਟਰੀ ਟੈਕਨੀਸ਼ਨ ਕਮਲ , ਏ ਆਰ ਟੀ ਤੋ ਜੇ ਐਨ ਐਮ ਜਸਵਿੰਦਰ ਕੋਰ , ਐਸ ਟੀ ਆਈ ਕੋਸਲਰ ਸਰਬਜੀਤ ਕੋਰ ਆਦਿ ਵੀ ਹਾਜਰ ਹੋਏ ।ਇਸ ਮੋਕੇ ਡਾ ਅਨਿਲ ਮਹਿੰਦਰਾ ਨੇ ਦ¤ਸਿਆ ਕਿ ਇਹ ਐਨ ਜੀ ਉ ਬਹੁਤ ਵਧੀਆ ਕੰਮ ਕਰ ਰਹੀਆ ਹਨ ਤੇ ਸੈਕਸ ਵਰਕਰ ਵਿ¤ਚ ਐਚ ਆਈ ਵੀ ਬਾਰੇ ਅਵੇਰਨੈਸ ਕਰ ਹੈ ਕਿਹੜੇ - ਕਿਹੜੇ ਤਰੀਕੇ ਨਾਲ ਏਡਜ ਤੋ ਬਚਿਆ ਜਾ ਸਕਦਾ ਹੈ । ਇਹਨਾ ਵਲੋ ਇਹ ਬਹੁਤ ਵਧੀਆ ਦਿਨ ਚੁਣਿਆ ਹੈ ਤਾ ਜੋ ਲੋਹੜੀ ਦਾ ਤਿਉਹਾਰ ਮਨਾਇਆ ਹੈ ਉਹਨਾ ਇਹ ਵੀ ਦ¤ਸਿਆ ਕਿ ਸਿਵਲ ਹਸਪਤਾਲ ਵਿ¤ਚ ਆਈ ਸੀ ਟੀ ਸੀ ਸੈਟਰ ਉਪਲਬਧ ਹਨ ਕਿਸੇ ਤਰਾ ਦੇ ਇਲਜ ਵਾਸਤੇ ਲੋੜ ਹੋਵੇ ਤਾ ਅਸੀ ਫ੍ਰੀ ਕੋਸਲਿੰਗ ਅਤੇ ਫ੍ਰੀ ਟੈਸਟ ਕੀਤੇ ਜਾਦੇ ਹਨ । ਏ ਆਰ ਟੀ ਵਲੋ ਫਰੀ ਦਵਾਈਆ ਵੀ ਮੁਹੀਆ ਕਰਵਾਈਆ ਜਾਦੀਆ ਹਨ । ਸੈਕਸ ਵਾਸਤੇ ਐਸ ਟੀ ਆਈ ਤੇ ਆਰ ਟੀ ਆਈ ਸੈਟਰ ਚ¤ਲ ਰਿਹੇ ਹਨ । ਹਰ ਵਕਤ ਇਹਨਾ ਦੀ ਮ¤ਦਤ ਕਰਨ ਲਈ ਤ¤ਤ ਪਰ ਰਹਾਗੇ ।ਇਸ ਮੋਕੇ ਡਾ ਮੰਜੂ ਸਰਮਾ ਨੇ ਦ¤ਸਿਆ ਕਿ ਸਿਹਤ ਵਿਭਾਗ ਵਲੋ ਅਤੇ ਐਨ ਜੀਉ ਵਲੋ ਨਿਰੋਧ , ਕਿਟਾ ਤੇ ਹੋਰ ਬਹੁਤ ਸਾਰਾ ਸਮਾਨ ਸੈਕਸ ਵਰਕਰ ਲਈ ਦਿ¤ਤਾ ਜਾ ਰਿਹਾ ਹੈ । ਉਹਨਾ ਸੈਕਸ ਵਰਕਰ ਨੂੰ ਅਪੀਲ ਕੀਤੀ ਕਿ ਉਹ ਸਾਡੀ ਸੰਸਥਾ ਨਾਲ ਜੁੜਨ ਤਾ ਜੋ ਇਸ ਭਿਆਨਿਕ ਬਿਮਰੀ ਤੋ ਬਚਇਆ ਜਾ ਸਕੇ । ਉਹਨਾ ਇਹ ਵੀ ਦ¤ਸਿਆ ਕਿ ਜਦੋ ਦੀਆ ਇਹ ਐਨ ਜੀ ਉ ਹੋਦ ਵਿ¤ਚ ਆਈਆ ਹਨ ਉਸ ਨਾਲ ਸੈਕਸ ਵਰਕਰਾ ਵਲੋ ਇਸ ਦਾ ਵ¤ਡੀ ਪ¤ਧਰ ਤੇ ਲਾਭ ਲਿਆ ਹੈ । ਤੇ ਏਡਜ ਦੀ ਬਿਮਾਰੀ ਦੇ ਬਹੁਤ ਘ¤ਟ ਮਰੀਜ ਆਉਦੇ ਹਨ ਤੇ ਪਹਿਲ ਬਹੁਤ ਜਿਆਦਾ ਸੀ ਜਾਰੀਕਰਤਾ

Post a Comment