ਹੁਸ਼ਿਆਰਪੁਰ 19 ਜਨਵਰੀ (ਨਛਤਰ ਸਿੰਘ ਜਿਸ ਸੂਬੇ ਵਿਚ ਆਟੇ ਨਾਲੋ ਰੇਤਾ ਮਹਿੰਗੀ ਹੋਏ ਉਹ ਸੂਬਾ ਤਰ¤ਕੀ ਕਿਵੇ ਕਰ ਸਕਦਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਓਹੜਪੁਰ ਵਿਖੇ ਇਕ ਭਰਵੇ ਇਕਠ ਨੂੰ ਸੰਬੋਧਨ ਰਕਦੇ ਹੋਏ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਪਿੰਡ ਨੂੰ ਇਕ ਲ¤ਖ ਰੁਪਏ ਦਾ ਚੈਕ ਗਲੀਆਂ ਨਾਲੀਆਂ ਬਣਾਉਣ ਵਾਸਤੇ ਦੇਣ ਮੌਕੇ ਕੀਤਾ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਬਿਹਤਰ ਭਵਿਖ ਵਾਸਤੇ ਸਮੇਂ ਸਮੇਂ ਸਿਰ ਲ¤ਖਾਂ ਰੁਪਏ ਦੀਆਂ ਗ੍ਰਾਟਾਂ ਭੇਜਦੀ ਹੈ ਪਰ ਪੰਜਾਬ ਦੀ ਆਕਾਲੀ ਭਾਜਪਾ ਸਰਕਾਰ ਉਸ਼ ਪੈਸੇ ਨੂੰ ਹੋਰ ਕੰਮਾਂ ਤੇ ਖਰਚ ਕਰ ਦਿੰਦੀ ਹੈ। ਉਨ•ਾਂ ਨੇ ਦਸਿਆ ਕਿ ਜਿਲ•ਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਾਸਤੇ ਸਰਵ ਸਿਖਿਆ ਅਧੀਨ ਕਰੋੜਾਂ ਰੁਪਏ ਦੀ ਗ੍ਰਾਟ ਕੇਂਦਰ ਸਰਕਾਰ ਨੇ ਆਨ ਲਾਈਨ ਭੇਜੀ ਹੈ ਪਰ ਹੁਸ਼ਿਆਰਪੁਰ ਦੇ ਜਿਤੇ ਅਤੇ ਹਾਰੇ ਹੋਏ ਵਿਧਾਇਕ ਉਸ ਦੀਆਂ ਲਿਸਟਾਂ ਦੀ ਰੋਜ ਵ¤ਖ ਵ¤ਖ ਸਕੂਲਾਂ ਵਿਚ ਜਾ ਕੇ ਝੂਠੀਆਂ ਚੈਕ ਦੇਣ ਦੀਆਂ ਖਬਰਾਂ ਲਗਵਾਉਦੇ ਹਨ। ਇਸ ਮੌਕੇ ਉਨ•ਾਂ ਦੇ ਨਾਲ ਸਰਪੰਚ ਚਰਨਜੀਤ ਕੌਰ ਓਹੜ ਪੁਰ, ਮਾਸਟਰ ਤਰਲੋਚਨ ਸਿੰਘ ਸਾਬਕਾ ਬਲਾਕ ਪ੍ਰਧਾਨ, ਮੇਜਰ ਧਾਮੀ, ਰੰਵਰਜੀਤ ਸਿੰਘ, ਜਗਰੂਪ ਸਿੰਘ ਧਾਮੀ, ਪ੍ਰੋ. ਮਲਕੀਤ ਸਿੰਘ, ਪੰਚ ਮੋਹਣ ਸਿੰਘ, ਨੰਬਰਦਰ ਮੋਹਣ ਸਿੰਘ ਲਿਤਰ, ਗੁਰਦੀਪ ਸਿੰਘ ਮੋਹਕਮਗ•ੜ, ਸ਼੍ਰੀ ਰਾਕੇਸ਼ ਵੋਹਰਾ, ਪੰਚ ਗੁਰਮੀਤ ਲਾਲ, ਪੰਚ ਮਹਿੰਦਰ ਕੌਰ, ਨੰਬਰਦਾਰ ਜੋਗਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਸਜਣ ਹਾਜਿਰ ਸਨ।
Post a Comment