ਜਦ ਛੁੱਟੀ ਵਾਲੇ ਦਿਨ ਹੀ ਕਿਸਾਨਾਂ ਵ¤ਲੋਂ ਬਿਜਲੀ ਦਫ਼ਤਰ ਅ¤ਗੇ ਕੀਤੀ ਗਈ ਮੁਰਦਾਬਾਦ

Friday, January 18, 20130 comments

ਭਦੌੜ/ਸ਼ਹਿਣਾ 18 ਜਨਵਰੀ (ਸਾਹਿਬ ਸੰਧੂ) ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਸ਼ਹਿਣਾ ਸਬ-ਡਵੀਜ਼ਨ ਪਾਵਰ ਕੌਮ ਦੇ ਦਫ਼ਤਰ ਅ¤ਗੇ ਛ¤ਟੀ ਵਾਲੇ ਦਿਨ ਹੀ ਨਾਅਰੇਬਾਜ਼ੀ ਕਰ ਕੇ ਗੁ¤ਭ ਗਭਾਟ ਕ¤ਢ ਲਿਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਵ¤ਲੋਂ ਰਾਤ ਸਮੇਂ ਬਿਜਲੀ ਸਪਲਾਈ ਦੇਣ ਅਤੇ ਦਿਨ ਸਮੇਂ ਖੇਤੀ ਸੈਕਟਰ ਲਈ ਕ¤ਟ ਲਾਏ ਜਾਣ ਸੰਬੰਧੀ ਪਾਵਰਕਾਮ ਦਫ਼ਤਰ ਅ¤ਗੇ ਧਰਨਾ ਦੇਣ ਦਾ ਅਤੇ ਇਸ ਸੰਬੰਧੀ ਵ¤ਡੀ ਗਿਣਤੀ ਵਿਚ ਕਿਸਾਨ ਜਦ ਦਫ਼ਤਰ ਅ¤ਗੇ ਪਹੁੰਚੇ ਤਾਂ ਪਤਾ ਲ¤ਗਿਆ ਕਿ ਅ¤ਜ ਤਾਂ ਛੁ¤ਟੀ ਹੈ। ਕਿਸਾਨ ਆਗੂਆਂ ਨੇ ਦਫ਼ਤਰ ਅ¤ਗੇ ਨਾਅਰੇਬਾਜ਼ੀ ਕੀਤੀ ਤੇ ਫਿਰ ਧਰਨਾ ਐਲਾਨ ਕਰ ਕੇ ਵਾਪਸ ਮੁੜ ਆਏ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger