ਹੁਸ਼ਿਆਰਪੁਰ , 23 ਜਨਵਰੀ (ਨਛਤਰ ਸਿੰਘ)-ਡੇਰਾ 108 ਸੰਤ ਚਾਨਣ ਰਾਮ ਜੀ ਸ਼ੇਰਗੜ• ਵਿਖੇ ਵਿਸ਼ਾਲ ਧਾਰਮਿਕ ਸਮਾਗਮ ਹੋਇਆ। ਪਹਿਲਾਂ ਸ਼੍ਰੀ ਸੁਖਮਨੀ ਸ਼ਾਹਿਬ ਦੇ ਪਾਠ ਹੋਏ ਉਪਰੰਤ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਦੇ ਵ¤ਖ ਵ¤ਖ ਡੇਰਿਆਂ ਤੋਂ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀ ਗੁਰੂ ਬਾਣੀ ਨਾਲ ਜੋੜਿਆ। ਇਸ ਸਮੇਂ ਸੰਤ ਸਰਵਣ ਦਾਸ ਜੀ ਡੇਰਾ ਬੋਹਣ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਨੇ ਕਿਹਾ ਕਿ ਮਨੁ¤¤ਖਤਾ, ਦੀਨ ਦੁਖੀਆਂ ਦੀ ਸੇਵਾ ਤੇ ਪ੍ਰਮਾਤਮਾ ਦਾ ਸਿਮਰਨ ਹੀ ਇਨਸਾਨ ਦੇ ਲਈ ਸਹੀ ਰਾਸਤਾ ਹੈ। ਬਿਨਾਂ ਕਿਸੇ ਸੁਆਰਥ ਤੋਂ ਕੀਤੀ ਸੇਵਾ ਹੀ ਪ੍ਰਮਾਤਮਾ ਦੇ ਘਰ ਮੰਨਜੂਰ ਹੁੰਦੀ ਹੈ ਤੇ ਮਨੁ¤ਖ ਨੂੰ ਨਿਰਸੁਆਰਥ ਹੋ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਮਾਜ ਵਿ¤ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ।ਇਸ ਸਮੇਂ ਸੰਤ ਨਿਰਮਲ ਦਾਸ ਜੀ ਪ੍ਰਧਾਨ ਬਾਬੇ ਜੋੜੇ, ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਚਰਨਦਾਸ ਭੂਰੀ ਵਾਲੇ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਚਮਨ ਦਾਸ ਬਜਵਾੜਾ, ਸੰਤ ਪ੍ਰਿਥੀਚੰਦ ਬਾਲੀ ਜੀ, ਡੇਰਾ ਸ਼ਾਮੀ ਸ਼ਾਹ ਸ਼ਾਮਚੋਰਾਸੀ, ਸੰਤ ਜੋਗਰਾਜ ਸ਼ੇਰਗੜ, ਸੰਤ ਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰ¤ਖੇ। ਇਸ ਸਮੇਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ ਵ¤ਲੋਂ ਮਾਤਾ ਹਰਨਾਮ ਕੌਰ (ਧਰਮ ਸੁਪਤਨੀ ਬ੍ਰਹਮਲੀਨ ਸੰਤ ਚਾਨਣ ਰਾਮ ਜੀ) ਜੀ ਨੂੰ ਡੇਰਾ 108 ਸੰਤ ਚਾਨਣ ਰਾਮ ਸ਼ੇਰਗੜ ਦਾ ਗ¤ਦੀ ਨਸ਼ੀਨ ਥਾਪਿਆ ਤੇ ਡੇਰੇ ਦੀ ਦੇਖ-ਰੇਖ, ਸੇਵਾ ਸੰਭਾਲ ਦੀ ਜਿਮੇਵਾਰੀ ਸੋਂਪੀ ਤੇ ਸ੍ਰੀ ਧਰਮਪਾਲ ਨੂੰ ਮੁ¤ਖ ਪ੍ਰਬੰਧਕ ਤੇ ਪ੍ਰੇਮ ਸਿੰਘ ਨੂੰ ਬਤੋਰ ਸੇਵਾਦਾਰ ਡਿਊਟੀ ਸੰਭਾਲੀ।ਇਸ ਸਮੇਂ ਸੰਤ ਨਿਰਮਲ ਦਾਸ ਜੀ ਪ੍ਰਧਾਨ ਬਾਬੇ ਜੋੜੇ ਨੇ ਕਿਹਾ ਕਿ ਚਾਰ ਸੋ ਦੇ ਲਗਭਗ ਡੇਰੇ ਪੰਜਾਬ ਅੰਦਰ ਹਨ ਜੋ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਨਿਗਰਾਨੀ ਹੇਠ ਚਲ ਰਹੇ ਹਨ। ਕਿਸੇ ਨੂੰ ਇਨਾਂ ਡੇਰਿਆਂ ਦੀ ਮਾਨ ਮਰਿਯਾਦਾ ਭੰਗ ਕਰਨ ਦੀ ਇਜਾਜਤ ਨਹੀਂ ਦਿ¤ਤੀ ਜਾਵੇਗੀ ਤੇ ਇਨਾਂ ਡੇਰਿਆਂ ਦੀ ਮਰਿਯਾਦਾ ਸਾਧੂ ਸਮਾਜ ਦੇ ਵਿਚਾਰਾਂ ਅਨੁਸਾਰ ਹੀ ਤਹਿ ਕੀਤੀ ਜਾਵੇਗੀ।ਇਸ ਸਮੇਂ ਮਿਉਂਸਪਲ ਕੋਂਸਲਰ ਹਰਭਜਨ ਕੌਰ, ਸਵਰਨ ਚੰਦ ਰੀਟਾ, ਡੀਐਸਪੀ, ਤਿਲਕ ਰਾਜ, ਕੇਸਰ ਰਾਮ ਸ਼ਾਮ ਚੁਰਾਸੀ, ਪਿਆਰਾ ਰਾਮ ਝਿਮ ਕੂਪੁਰ, ਸ¤ਤਪਾਲ ਚ¤ਬੇਵਾਲ ਬਲਾਕ ਪ੍ਰਧਾਨ, ਰਤਨ ਚੰਦ ਪਿ¤ਪਲਾਵਾਲਾ, ਸੇਵਾ ਰਾਮ ਸ਼ੇਰਗੜ•, ਰਾਜ ਕੁਮਾਰ ਸ਼ੇਰਗੜ•, ਗੁਰਦੇਵ ਚੰਦ ਸ਼ਿਵਾਲਿਕ ਐਵੀਨਿਉ, ਦੇਵ ਰਾਜ ਬਿਰਦੀ ਜਾਲੰਧਰ, ਗੁਰਪ੍ਰੀਤ ਮੇਘੋਵਾਲ, ਮਨਜੀਤ ਸ਼ੇਰਗੜ•, ਰੇਸ਼ਮ ਲਾਲ ਕੂਪੁਰ, ਰਸ਼ਪਾਲ ਸ਼ੇਰਗੜ•, ਹਰਭਜਨ ਸਿੰਘ ਰਵਿਦਾਸ ਨਗਰ,ਹੰਸ ਰਾਜ ਭੈਰੋ ਅਲਾਵਲਪੁਰ, ਅਸ਼ੋਕ ਕੁਮਾਰ ਸ਼ੇਰਗੜ, ਹਰੀਪਾਲ ਸ਼ੇਰਗੜ•, ਸ਼ਿਗਾਰਾ ਸਿੰਘ ਰਿਟਾਇਡ ਇੰਨਸਪੈਕਟਰ ਕੰਧਾਲਾ ਸ਼ੇਖਾਂ, ਰਾਮਪਾਲ ਛੋਟਾ ਬਜਵਾੜਾ, ਨਵਦੀਪ ਵਿਰਦੀ ਸ਼ੇਰਗੜ•, ਰੂਪ ਲਾਲ ਰਵੀਦਾਸ ਨਗਰ, ਰਜਿੰਦਰ ਕੁਮਾਰ ਪੰਚ ਸ਼ੇਰਗੜ•, ਹਰਬਿਲਾਸ ਸ਼ੇਰਗੜ•, ਜਮੀਤ ਰਾਇ ਤਲਵੰਡੀ ਕਾਨੁਗੋ, ਜੋਗਿੰਦਰਪਾਲ ਸ਼ੇਰਗੜ•, ਯੋਗਰਾਜ ਅਕਾਸ਼ ਕਾਲੋਨੀ, ਗੁਰਦੇਵ ਹਰਦੋਖਾਨਪੁਰ ਆਦਿ ਹਾਜਰ ਹੋਏ।
ਮਾਤਾ ਹਰਨਾਮ ਕੌਰ ਨੂੰ ਸਰੋਪਾ ਦੇ ਕੇ ਡੇਰਾ ਚਾਨਣ ਰਾਮ ਸ਼ੇਰਗੜ• ਦੇ ਗ¤ਦੀ ਨਸ਼ੀਨ ਥਾਪਦੇ ਹੋਏ ਸ੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਮਹਾਂਪੁਰਸ਼

Post a Comment