ਸਮਰਾਲਾ, 5 ਮਾਰਚ /ਨਵਰੂਪ ਧਾਲੀਵਾਲ /ਮਾਲਵਾ ਕਾਲਜ ਬੌਂਦਲੀ ਸਮਰਾਲਾ ਵੱਲੋਂ ਮਿਤੀ 8 ਮਾਰਚ 2013 ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਦ¤ਸਿਆ ਕਿ ਇਸ ਮੌਕੇ ’ਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਮੁ¤ਖ ਮਹਿਮਾਨ ਸ੍ਰੀ ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਸਿ¤ਖਿਆ, ਉਚੇਰੀ ਸਿ¤ਖਿਆ ਅਤੇ ਭਾਸ਼ਾਵਾਂ ਪੰਜਾਬ ਹੋਣਗੇ। ਇਸ ਕਵੀ ਦਰਬਾਰ ਵਿੱਚ ਸੁਖਵਿੰਦਰ ਅੰਮ੍ਰਿਤ, ਸ਼ਨਿੰਦਰ ਸ਼ਿੰਦ, ਪਾਲ ਕੌਰ, ਹਰਲੀਨ ਸੋਨਾ, ਜਗਦੀਸ਼ ਕੌਰ, ਦੀਪ ਕੁਲਦੀਪ, ਸੀਮਾ ਸੰਧੂ, ਅਵਿਨੀਤ ਕੌਰ, ਅਮਰਜੀਤ ਘੁੰਮਣ, ਜ¤ਸੀ ਸਾਂਘਾ, ਪੂਨਮ ਮੰਜਾਲ ਅਤੇ ਸਰਬਜੀਤ ਸੋਹਲ ਭਾਗ ਲੈ ਰਹੀਆਂ ਹਨ। ਇਹ ਸਮਾਗਮ ਮਾਲਵਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਇਲਾਕੇ ਦੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁ¤ਲਾ ਸ¤ਦਾ ਦਿ¤ਤਾ ਜਾਂਦਾ ਹੈ।

Post a Comment