ਹੁਸ਼ਿਆਰਪੁਰ 5 ਮਾਰਚ 2013/ ਨਛਤਰ ਸਿੰਘ/ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਪੁਰ ਦੀ ਅਗਵਾਈ ਹੇਠ ਅੱਜ ਜਿਲ•ਾ ਹੁਸ਼ਿਆਰਪੁਰ ਦੀਆਂ ਸਮੂਹ ਲੇਡੀ ਹੈਲਥ ਵਿਜੀਟਰ (ਐਲ.ਐਚ.ਵੀ.) ਅਤੇ ਬੀ.ਈ.ਈਜ਼ ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਸਿਹਤ ਸੰਸਥਾਵਾਂ ਵਿੱਚ ਚੱਲ ਰਹੇ ਕੌਮੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਜਰੂਰੀ ਨਿਰਦੇਸ਼ ਦਿੱਤੇ ਗਏ। ਜਿਸ ਵਿੱਚ ਡਾ. ਸੀ.ਐਲ. ਕਾਜਲ ਜਿਲ•ਾ ਪਰਿਵਾਰ ਭਲਾਈ ਅਫ਼ਸਰ, ਡਾ. ਅਜੈ ਬੱਗਾ ਜਿਲ•ਾ ਟੀਕਾਕਾਰਣ ਅਫ਼ਸਰ, ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ, ਡਾ. ਸੇਵਾ ਸਿੰਘ, ਅਨੁਰਿਧਾ ਸ਼ਾਮਿਲ ਹੋਏ। ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਵੱਲੋਂ ਐਨ.ਆਰ.ਐਚ.ਐਮ. ਅਧੀਨ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਜਿਵੇਂ ਸੰਸਥਾਗਤ ਜਣੇਪਾ, ਏ.ਐਨ.ਸੀ. ਚੈਕਅਪ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ, ਜਨਨੀ ਸੁਰੱਖਿਆ ਯੋਜਨਾ ਅਤੇ ਹੋਰ ਜਰੂਰੀ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਹਨਾ ਸਮੂਹ ਐਲ ਐਚ ਵੀ ਅਤੇ ਬੀ ਈ ਈ ਨੂੰ ਹਦਾਇਤ ਕੀਤੀ ਕਿ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੇ ਨਾਲ ਉਸਦਾ ਅਧਾਰ ਕਾਡ ਬਣਵਾਉਣਾ ਜਕੀਨੀ ਬਣਾਇਆ ਜਾਵੇ । ਟੀਕਾਕਰਨ ਦੇ ਨਾਲ ਨਾਲ ਜਨਨੀ ਸੁਰਿ¤ਖਿਆ ਯੋਜਨਾ ਅਚੇ ਮਾਤਾ ਕੁਸਿਲਿਆ ਅਧੀਨ ਲਾਭ ਦੇਣ ਲਈ ਉਸਦਾ ਬੈਕ ਅਕਾਉਟ ਵੀ ਖੁਲਵਾਇਆ ਜਾਵੇ ਤਾ ਜੋ ਉਹਨਾ ਨੂੰ ਸਮੇ ਸਿਰ ਯੋਜਨਾਵਾ ਦਾ ਲਾਭ ਮਿਲ ਸਕੇ । ਹਰ ਗਰਭਵਤੀ ਔਰਤ ਦਾ ਖੂਨ ਟੈਸਟ ਕੀਤਾ ਜਾਵੇ ਅਤੇ ਸ¤ਤ ਗ੍ਰਾਮ ਜਾ ਨੌ ਗਰਾਮ ਔਰਤਾ ਨੂੰ ਲੇਡੀ ਡਾਕਟਰ ਕੋਲੋ ਚੈਕ ਕਰਵਾਇਆ ਜਾਵੇ ਤਾ ਜੋ ਸਮੇ ਸਿਰ ਉਹਨਾ ਦਾ ਉਪਚਾਰ ਕੀਤਾ ਜਾਵੇ । ਸੰਸਥਾਗਤ ਜਨੇਪਾ ਕਰਵਾਉਣ ਲਈ ਪ੍ਰ੍ਰੇਰਤ ਕੀਤਾ ਜਾਵੇ ਅਤੇ ਉਹਨਾ ਦੀ ਲਿਸਟ ਸੰਸਥਾਵਾਂ ਵਿ¤ਚ ਲਗਾਈ ਜਾਵੇ । ਵਿਲਜ ਹੈਲਥ ਐਡ ਸੈਨੀਟੇਸ਼ਨ ਕਮੇਟੀਆ ਦੀ ਮੀਟਿੰਗ ਕੀਤੀ ਜਾਵੇ ਅਤੇ ਸਹੀ ਤਰੀਕੇ ਨਾਲ ਫੰਡਾ ਦੀ ਵਰਤੋ ਕੀਤੀ ਜਾਵੇ । ਕੌਮੀ ਸਿਹਤ ਪਰੋਗਰਾਮਾ ਬਾਰੇ ਚ¤ਲ ਰਹੀਆ ਸਕੀਮਾ ਨੂੰ ਲਾਗੂ ਕਰਨ ਲਈ ਇਹਨਾ ਦਾ ਪ੍ਰਚਾਰ ਕੀਤਾ ਜਾਵੇ । ਟੀਕਾ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾ ਕਿਹਾ ਕਿ ਪੋਲੀਉ ਅਤੇ ਹੈਪਾਟਾਇਟਸ ਬੀ ਜੀਰੋ ਡੋਜ ਦੇਣੀ ਯਕੀਨੀ ਬਣਾਈ ਜਾਵੇ ਤਾ ਜੋ ਨਵ ਜੰਮੇ ਬ¤ਚਿਆ ਨੂੰ ਪੂਰੀ ਸੁਰਿੱਖਿਆ ਪ੍ਰਦਾਨ ਕੀਤੀ ਜਾਵੇ ਜਾ ਸਕੇ ਰੋਟੀਨ ਟੀਕਾ ਕਰਨ ਵ¤ਲ ਵਿਸ਼ੇਸ਼ ਧਿਆਨ ਦਿ¤ਤਾ ਜਾਵੇ ਅਤੇ ਮਾਂ ਬ¤ਚੇ ਦੇ ਟਰੇਕਿੰਗ ਸਿਸਟਮ ਨੂੰ ਅ¤ਪਡੇਟ ਰ¤ਖਿਆ ਜਾਵੇ । ਹਾਈ ਰਿਸਕ ਗਰਭਵ¤ਤੀ ਔਰਤਾ ਨੂੰ ਉਪਚਾਰ ਕਰਵਾਉਣ ਲਈ ਪੂਰੀ ਜਾਣਕਾਰੀ ਦਿਤੀ ਜਾਵੇ ਅਤੇ ਜਨਨੀ ਸ਼ਿਸੂ ਸੁਰਖਿ¤ਆ ਕਾਰਿਆ ਕਰਮ ਨੂੰ ਸੰਜੀਦਗੀ ਨਾਲ ਚਲਾਇਆ ਜਾਵੇ । ਇਸ ਮਹੀਨੇ ਲ¤ਗਣ ਵਾਲੇ ਫੈਮਲੀਪਲੈਨਿੰਗ ਕੈਪਾਂ ਨੂੰ ਸਫਲ ਕੀਤਾ ਜਾਵੇ । ਉਹਨਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਲਾਕਾ ਨਿਵਾਸੀਆ ਨੂੰ ਜਾਣਕਾਰੀ ਦਿ¤ਤੀ ਜਾਵੇ ਕਿ ਅਮਰ ਨਾਥ ਯਾਤਰਾ ਦੀ ਰਜਿਸਟਰੇਸ਼ਨ ਕਰਵਾਉਣ ਤੋ ਪਹਿਲਾ ਸਿਹਤ ਵਿਭਾਗ ਤੋ ਮੈਡੀਕਲ ਸਰਟੀਫਕੇਟ ਬਣਾਉਣਾ ਯਕੀਨੀ ਬਣਾਇਆ ਜਾਵੇ ।

Post a Comment