ਹੁਸ਼ਿਆਰਪੁਰ 4 ਮਾਰਚ (ਨਛਤਰ ਸਿੰਘ ) ਸੋਸ਼ਲਿਸਟ ਪਾਰਟੀ (ਇੰਡੀਆ) ਦਾ ਪਹਿਲਾ ਰਾਸ਼ਟਰੀ ਸਮਾਗਮ 16,17,18 ਮਈ ਨੂੰ ਕੇਰਲ ਦੀ ਰਾਜਧਾਨੀ ਟ੍ਰੀਵਿੰਡਰਮ ਵਿਖੇ ਹੋ ਰਿਹਾ ਹੈ। ਜਿਸ ਵਿ¤ਚ ਦੇਸ਼ ਭਰ ਤੋਂ 5000 ਡੈਲੌਗੇਟ ਸ਼ਾਮਲ ਹੋਣਗੇ। ਅ¤ਜ ਇਥੇ ਪਾਰਟੀ ਦੇ ਕੌਮੀ ਕਾਰਕਕਾਰਣੀ ਮੈਂਬਰ ਬਸ ਖੇੜਾ ਨੇ ਦ¤ਸਿਆ ਕਿ ਰਾਸ਼ਟਰੀ ਕਾਰਕਾਰਣੀ ਦੀ ਬੈਠਕ 30,31 ਮਾਰਚ ਨੂੰ ਲਖਨਊ ਵਿਖੇ ਇਸ ਸਮਾਗਮ ਦੀ ਤਿਆਰੀ ਲਈ ਰ¤ਖੀ ਗਈ ਹੈ। ਇਸ ਅਵਸਰ ਤੇ ਓਮ ਸਿੰਘ ਸਟਿਆਣਾ ਸੂਬਾ ਸਕ¤ਤਰ ਪੰਜਾਬ, ਓਂਕਾਰ ਸਿੰਘ ਗੇਲ•ਣ, ਲਾਲ ਚੰਦ ਬ¤ਗਾ ਜਿਲਾ ਪ੍ਰਧਾਨ, ਧਰਮਪਾਲ ਪਿਪਲਾਵਾਲਾ ਹਾਜਰ ਸਨ।
ਸ੍ਰੀ ਖੇੜਾ ਨੇ ਦ¤ਸਿਆ ਕਿ ਸੋਸ਼ਲਿਸਟ ਪਾਰਟੀ (ਇੰਡੀਆ) ਦਾ ਸੂਬਾਈ ਸਮਾਗਮ 16 ਮਾਰਚ ਨੂੰ ਮਾਨਸਾ ਵਿ¤ਚ ਹੋ ਰਿਹਾ ਹੈ। ਜਿਸ ਨੂੰ ਸਾਬਕਾ ਚੀਫ ਜਸਟਿਸ ਸ੍ਰੀ ਰਜਿੰਦਰ ਸ¤ਚਰ, ਪ੍ਰੋ ਜਗਮੋਹਨ ਸਿੰਘ (ਭਾਣਜਾ ਸ਼ਹੀਦੇ-ਆਜਮ ਭਗਤ ਸਿੰਘ) ਅਤੇ ਪ੍ਰੇਮ ਸਿੰਘ ਰਾਸ਼ਟਰੀ ਜਨਰਲ ਸਕ¤ਤਰ ਅਤੇ ਹੋਰ ਨੇਤਾ ਸੰਬੋਧਨ ਕਰਨਗੇ। ਉਨ•ਾਂ ਇਹ ਵੀ ਦ¤ਸਿਆ ਕਿ ਪਾਰਟੀ ਦਾ ਇ¤ਕ ਪ੍ਰਤੀਨਿਧ ਮੰਡਲ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵ ਰਾਜ ਪਾਟਿਲ ਨੂੰ ਮਿਲ ਕੇ ਯਾਦ ਪ¤ਤਰ ਦੇਵੇਗਾ। ਜਿਸ ਵਿ¤ਚ ਪੰਜਾਬ ਵਿ¤ਚ ਇ¤ਕ ਮਜਬੂਤ ਲੋਕ ਆਯੁਕਤ ਬਣਾਉਣ, ਸਿ¤ਖਿਆ ਅਤੇ ਸਿਹਤ ਸੇਵਾਵਾਂ ਨੂੰ ਸੁਧਾਰਨ, ਪੰਚਾਇਤਾ ਅਤੇ ਜਿਲਾ ਪ੍ਰੀਸ਼ਦਾਂ ਨੂੰ ਵ¤ਧ ਅਧਿਕਾਰ ਅਤੇ ਫੰਡ ਦੇਣੇ ਲਈ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਅਨੁਸਾਰ ਦੇਣ, ਛੋਟੇ ਕਿਸਾਨੀ ਦੀਆਂ ਸਮ¤ਸਿਆਵਾਂ ਹ¤ਲ ਕਰਨ ਅਤੇ ਟੋਲ ਪਲਾਜਿਆ ਰਾਹੀਂ ਠੇਕੇਦਾਰਾਂ ਵਲੋਂ ਲੁ¤ਟ ਬੰਦ ਕਰਨੇ ਦੇ ਅਤੇ ਹੋਰ ਮੁ¤ਦੇ ਉਠਾਏ ਜਾਣਗੇ।
Post a Comment