ਲੁਧਿਆਣਾ- (ਸਤਪਾਲ ਸੋਨੀ) ਘਾਟੀ ਬਾਲਮੀਕ ਪੁਲੀ ਤੇ ਨਾਕਾਬੰਦੀ ਦੌਰਾਨ ਮੋਟਰ ਸਾਈਕਲਾਂ ਨੰ: ਪੀ.ਬੀ.-32ਐੱਮ-7249 ਪਲਸਰ ਅਤੇ ਪੀ.ਬੀ.-13 ਐੱਸ-0417 ਪਲੈਟੀਨਾਂ , ਥਾਣਾ ਦਰੇਸੀ ਦੀ ਹੱਦ ਵਿੱਚ ਦਾਖਲ ਹੋਣ ਲੱਗੇ ਸੀ ਜਿਸ ਤੇ ਜਤਿੰਦਰ ਸਿੰਘ ਉੱਰਫ ਬੱਬੂ ਵਾਸੀ ਮ:ਨੰ: 1663 ਗਲੀ ਨੰ: 1, ਗੁਲਾਬੀ ਬਾਗ, ਟਿੱਬਾ ਰੋਡ ਲੁਧਿਆਣਾ, ਹਰਪ੍ਰੀਤ ਸਿੰਘ ਉੱਰਫ ਲਾਡੀ ਵਾਸੀ ਹਾਲ ਗੀਤਾ ਨਗਰ ਗਲੀ ਨੰ: 4 ਨੇੜੇ ਸਰਕਾਰੀ ਟਿਉਬਵੈੱਲ ਲੁਧਿਆਣਾ, 3 ਬੱਬਲੂ ਸ਼ਰਮਾਂ ਪੁੱਤਰ ਅਮਰ ਨਾਥ ਵਾਸੀ ਮਕਾਨ ਨੰ: 86 ਗੁਲਾਬੀ ਬਾਗ ਟਿੱਬਾ ਰੋਡ ਲੁਧਿਆਣਾ, ਵਿਸ਼ਨੂੰ ਗੋਸਵਾਮੀ ਵਾਸੀ ਮੁਹੱਲਾ ਨਿਉ ਸ਼ਕਤੀ ਨਗਰ ਗਲੀ ਨੰ: 10 ਅਤੇ ਰਾਜ ਕੁਮਾਰ ਰਾਜਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਰਾਣੇਵਾਲ ਥਾਣਾ ਜਾਡਲਾ ਜਿਲ੍ਹਾ ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਮੁਕੱਦਮਾ ਨੰ: 5 ਮਿਤੀ 13-02-13 ਵਿੱਚ ਖੋਹਿਆ ਪਰਸ ਜਿਸ ਵਿੱਚ ਮੋਬਾਈਲ ਨੋਕੀਆ, ਟੈਬ ਗਲੈਕਸੀ ਸੈਮਸੰਗ ਵੀ ਦੋਸ਼ੀਆ ਪਾਸੋਂ ਬ੍ਰਾਮਦ ਹੋਇਆ ਹੈ ਇਨ੍ਹਾਂ ਦੇ ਕੋਲੋਂ ਵੱਖ- ਵੱਖ ਇਲਾਕਿਆਂ ਵਿੱਚ ਖੋਹੇ 5 ਮੋਬਾਈਲ ਹੋਰ ਬ੍ਰਾਮਦ ਹੋਏ ਖੋਹੇ ਪਰਸ ਅਤੇ ਹੋਰ ਆਰਟੀਫੀਸ਼ੀਅਲ ਗਹਿਣੇ ਵੀ ਬ੍ਰਾਮਦ ਹੋਏ ਹਨ। ਦੋਸੀ ਵਿਸ਼ਨੂੰ ਤੇ ਕਿਡਨੇਪਿੰਗ ਅਤੇ ਖੋਹਾਂ ਦੇ ਮਾਮਲੇ ਦਰਜ ਹਨ। ਦੋਸੀ ਲਾਡੀ ਤੇ ਖੋਹਾਂ ਦੇ ਕਰੀਬ 4 ਮਾਮਲੇ ਦਰਜ ਹਨ। ਦੋਸ਼ੀ ਵਿਸ਼ਨੂੰ ਅਤੇ ਲਾਡੀ ਅਦਾਲਤ ਵੱਲੋਂ ਵੀ ਭਗੋੜੇ ਹਨ।


Post a Comment