ਖਮਾਣੋ 1 ਮਾਰਚ (ਥਿੰਦ ਦਿਆਲਪੁਰੀਆ ) ਉਘੇ ਸਮਾਜ ਸੇਵੀ ਕੇਸਰ ਸਿੰਘ ਗਜਰੇਵਾਲ ਦੀ ਸਲਾਨਾ ਬਰਸੀ ਕੱਲ• ਪਿੰਡ ਭੂਖੜੀ ਜਿਲ•ਾ ਲੁਧਿਆਣਾ ਵਿਚ ਮਨਾਈ ਜਾਵੇਗੀ ਜਿਚਸ ਵਿਚ ਮੈਡੀਕਲ ਕੈਂਪ ਤੇ ਸ੍ਰੀ ਗੁਰੂ ਗੰਥ ਸਾਹਿਬਜੀਦੇ ਅਖੰਡ ਪਾਠਾ ਦੇ ਭੇਗ ਪਾਏ ਜਾਣਗੇ ਤੇ ਪੁੱਜੇ ਲੋਕ ਗਰੇਵਾਲ ਨੂੰ ਸ਼ਰਧਾ ਸੁਮਨ ਭੇਟ ਕਰਨਗੇ। ਇਹ ਗੱਲ ਮਰਹੂੁਮ ਗਰੇਵਾਲ ਦੇ ਸਪੁੱਤਰ ਤੇ ਲਘੁ ਉਦਯੋਗ ਵਿਭਾਗ ਪੰਜਾਬ ਦੇ ਮੀਤ ਚੇਅਰਮੈਨ ਸੁਖਮਿੰਦਰ ਸਿੰਘ ਗਰੇਵਾਲ ਨੇ ਸਾਡੇ ਸਥਾਨਕ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
Post a Comment