ਲੁਧਿਆਣਾ ਚੰਡੀਗੜ• ਸਾਹਰਾਹ ਕਦੋਂ ਹੋਵੇਗੀ ਚਾਰ ਮਾਰਗੀ, ਹਵਾ ਚ ਲਟਕਦਾ ਬਣਿਆ ਸਵਾਲ

Friday, March 01, 20130 comments


ਖਮਾਣੋ 1 ਮਾਰਚ  (ਥਿੰਦ ਦਿਆਲਪੁਰੀਆ ) ਤੇਜ਼ ਰਫਤਾਰੀ  ਤੇ ਸੜਕਾਂ ਘੱਟ ਚੌੜੀਆਂ ਹਣ ਕਰਕੇ ਰੋਜ਼ਾਨਾ ਹੋ ਰਹੇ ਭਿਆਨਕ ਹਾਦਸਿਆਂ ਕਾਰਨ ਸੜਕਾਂ ਨੂੰ ਨਿਯਮ ਅਨੁਸਾਰ ਚੌੜਾ ਕਰਨ ਦਾ ਕੰਮ ਵਿਚ ਵਿਚਾਲੇ ਲਮਕਿਆ ਹੋਣ ਕਰਕੇ ਆਮ ਰਾਹਗੀਰਾਂ ਤੇ ਸਮਾਜਸੇਵੀ ਸੰਸਥਾਵਾਂ ਦੇ ਨੇਤਾਵਾਂ ਦੇ ਮੱਥਿਆਂ ਤੇ  ਚਿੰਤਾ ਦੀਆ ਲਕੀਰਾਂ ਸਪਸ਼ਟ ਪੜ•ੀਆ ਜਾ ਸਕਦੀਆਂ ਹਨ। ਜੀ ਹਾਂ ਇਹ ਹਾਲ ਹੈ ਸਬ ਡਵੀਜ਼ਨ  ਖਮਾਣੋ ਵਿਚ ਦੀ  ਗੁਜ਼ਰਦੀ ਸ਼ਾਹਰਾਹ ਲੁਧਿਆਣਾ- ਚੰਡੀਗੜ• ਹਾਈਵੇ ਨੰਬਰ 95 ਦਾ ਜਿਸ ਬਾਰੇ ਕਈ ਤਰ•ਾਂ ਦੀਆਂ ਗੱਲਾਂ ਕਿ ਇਹ ਜਲਦੀ ਫੋਰ ਲੇਨਿੰਗ ਤੇ ਫਿਰ ਸਿਕਸ  ਤੇ ਫਿਰ ਅੱਠ ਮਾਰਗੀ ਹੋਣ ਦੇ ਸਰਕਾਰੀ ਬਿਆਨ ਆਏ ਹਨ ਪਰ ਗੱਲ ਇਥੋਂ  ਅੱਗੇ ਨਹੀਂ ਤੁਰੀ, ਨਤੀਜਾ ਬਿਆਨਾ ਤੋਂ ਬਾਅਦ ਵੀ ਇਸ ਸਦਾ ਰੁਝੀ ਰਹਿਣ ਵਾਲੀ ਸੜਕ ਤੇ ਹੁਣ ਤਕ ਦਰਜਨਾਂ ਲੋਕ ਜਾਂ ਤਾਂ ਆਪਣੀ ਕੀਮਤੀ ਜਾਨ ਤੋਂ ਹੱਕ ਧੋ ਬੈਠੇ ਜਾਂ ਸਰੀਰਕ ਅੰਗ ਗਵਾ ਬੈਠੇ ਪਰ ਪਾਸ ਹੋਕੇ ਆਉਣ ਵਾਲੀ ਫਾਈਲ ਦਿੱਲੀਉਂ ਹਾਲੇ ਤਕ ਵਾਪਸ ਨਾਂ ਆਉਣ ਦੀ ਖਬਰ  ਹੈ। ਸਰਕਾਰੀ ਫੰਕਸ਼ਨਾਂ ਵਿਚ ਹੋਰ ਸੜਕਾਂ ਬਾਰੇ ਲੋਕ ਨਿਰਮਾਣ ਮੰਤਰੀ ਰੋਜ਼ ਚੌੜੀਆਂ ਤੇ ਪ੍ਰੀਮਿਕਸ ਸੜਕਾਂ ਦਾ ਉਦਘਾਟਨ ਕਰਦੇ ਦਿਸਦੇ ਹਨ ਪਰ ਇਸ ਸੜਕ ਬਾਰੇ ਕੋਈ ਵੀ ਕੁੱਝ ਨਹਂੀ ਦੱਸ ਜਿਹਾ।, ਸਮਾਜਸੇਵੇੀ ਬਹਾਦਰ ਸਿੰਘ, ਰੌਕੀ ਜਟਾਣਾ ਨੀਵਾਂ, ਨੰਬਰਦਾਰ ਸੋਹਣ ਸਿੰਘ ਜਟਾਣਾ, ਗੁਰਮੁਖ ਸਿੋਂਘ ਪ੍ਰਧਾਨ ਅਜਮੇਰ ਸਿੰਘ ਬਾਠ ਆਦਿ ਨੇ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਕਤ ਪੰਜਾਬ ਦੇ ਅਧਿਕਾਰੀਆਂ ਵਲੋਂ ਫਾਈਲ ਭੇਜੀ ਗਈ ਫਾਈਲ ਤੇ ਜਲਦੀ ਸਹੀ ਪਾਕੇ ਪੰਜਾਬ ਭੇਜਿਆ ਜਾਵੇ ਤਾਂਕਿ ਰੋਜ ਅਣਿਆਈ ਮੌਤ ਮਰ ਰਹੀ ਲੋਕਾਂ ਦਾ ਕੋਈ ਬੰਨ• ਸੁੱਭ ਹੋ ਸਕੇ।  

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger