ਚੰਡੀਗੜ 05/ਪੰਜਾਬੀ ਅਦਾਕਾਰਾ ਅਤੇ ਗਾਇਕਾ ਮਿਸ ਪੂਜਾ ਵ¤ਲੋਂ 6 ਮਾਰਚ ਨੂੰ ਆਪਣੀ ਨਵੀਂ ਆ ਰਹੀ ਫਿਲਮ ਪੂਜਾ ਕਿਵੇਂ ਆਂ ਦੀ ਪ੍ਰੋਮਸ਼ਨ ਦੀ ਸ਼ੁਰੂਵਾਤ ਆਰੀਅਨ ਕਾਲਜ ਤੋਂ ਕੀਤੀ ਜਾ ਰਹੀ ਹੈ । ਇਸ ਉਪਰੰਤ ਪੂਰੇ ਪੰਜਾਬ ਭਰ ਵਿਚ ਮਿਸ ਪੂਜਾ ਆਪਣੀ ਫਿਲਮ ਪੂਜਾ ਕਿਵੇਂ ਆਂ ਦੀ ਪ੍ਰਮੋਸ਼ਨ ਲਈ ਵ¤ਖਰੇ ਵ¤ਖਰੇ ਸ਼ਹਿਰਾਂ ਵਿਚ ਪਹੁੰਚੇਗੀ। ਮਿਸ ਪੂਜਾ ਵ¤ਲੋ ਆਰੀਅਨ ਕਾਲਜ ਤੋਂ ਆਪਣੀ ਫਿਲਮ ਦੀ ਪ੍ਰੋਮਸ਼ਨ ਦੀ ਸ਼ੁਰੂਵਾਤ ਕਰਨ ਪਿ¤ਛੇ ਸਾਇਦ ਇਕ ਕਾਰਨ ਇਹ ਵੀ ਹੈ ਕਿ ਆਰੀਅਨ ਕਾਲਜ ਵਿਚ ਮਿਤੀ 6 ਮਾਰਚ ਨੂੰ ਫਿਲਮ ਦੀ ਪ੍ਰਮੋਸ਼ਨ ਲਈ ਹੋਣ ਵਾਲੇ ਇਸ ਈਵੈਂਟ ਵਿਚ ਨਾ ਸਿਰਫ ਆਰੀਅਨ ਕਾਲਜ ਦੇ ਵਿਦਿਆਰਥੀ ਭਾਗ ਲੈ ਰਹੇ ਹਨ ਸਗੋਂ ਇਸ ਖੇਤਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵ¤ਲੋਂ ਵੀ ਵ¤ਡੀ ਗਿਣਤੀ ਵਿਚ ਭਾਗ ਲਿਆ ਜਾ ਰਿਹਾ ਹੈ । ਜਿਸ ਨਾਲ ਫਿਲਮ ਨੂੰ ਭਰਵਾਂ ਪ੍ਰਮੋਸ਼ਨ ਮਿਲਣ ਦੀਆਂ ਆਸਾਂ ਵ¤ਧਦੀਆਂ ਹਨ । ਜਿ¤ਥੇ ਮਿਸ ਪੂਜਾ ਆਪਣੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਉ¤ਥੇ ਹੀ ਕਾਲਜ ਵ¤ਲੋਂ ਇਸ ਈਵੈਂਟ ਲਈ ਬੜੇ ਢੁ¤ਕਵੇਂ ਇੰਤਜ਼ਾਮ ਕੀਤੇ ਜਾ ਰਹੇ ਹਨ ।ਇਸ ਸੰਬੰਧ ਵਿਚ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਾਲਜ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਦ¤ਸਿਆ ਕਿ ਇਸ ਤੋਂ ਪਹਿਲਾਂ ਵੀ ਹੋਰ ਸਟਾਰ ਕਾਸਟਸ ਜਿੰਨ•ਾਂ ਵਿਚ ਅਸ਼ਮੀਤ ਪਟੇਲ, ਤਰੁਣ ਖੰਨਾ, ਬੀ.ਐਨ ਸ਼ਰਮਾ, ਮਨੋਜ ਜੋਸ਼ੀ ਵ¤ਲੋਂ ਕਾਲਜ ਦਾ ਦੌਰਾ ਕੀਤਾ ਗਿਆ ਸੀ । ਹੋਰ ਅ¤ਗੇ ਬੋਲਦਿਆਂ ਉਨ•ਾਂ ਦ¤ਸਿਆ ਕਿ ਚਾਹਵਾਨ ਵਿਆਕਤੀ ਜੋ ਇਸ ਖੂਬਸੂਰਤ ਈਵੈਂਟ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਾ.ੳਰੇੳਨਸ.ੲਦੁ.ਨਿ ਤੇ ਜਾਂ ਫਿਰ ਮੋਬਾਇਲ ਨੰਬਰ-98787-44888 ਤੇ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ । ਇਸ ਫਿਲਮ ਦੀ ਡਾਇਰੈਕਟਰ ਨਿਧੀ ਸ਼ਰਮਾ ਨੇ ਦ¤ਸਿਆ ਕਿ ਇਸ ਫਿਲਮ ਦੀ ਪੂਰੀ ਕਹਾਣੀ ਮਿਸ ਪੂਜਾ ਦੇ ਆਲੇ ਦੁਆਲੇ ਘੁੰਮਦੀ ਹੈ । ਕਹਾਣੀ ਅਨੁਸਾਰ ਇਕ ਐਨ. ਆਰ.ਆਈ ਮੁੰਬਾਈ ਆਪਣੇ ਇਕ ਬੰਗਲੇ ਨੁੂੰ ਵੇਚਣ ਲਈ ਪਹੁੰਚਦਾ ਹੈ ਅਤੇ ਉਸਦੇ ਦੋ ਪੁਰਾਣੇ ਦੋਸਤ ਪਹਿਲਾਂ ਤੋ ਹੀ ਮੁੰਬਾਈ ਵਿਚ ਕੰਮ ਕਾਜ ਦੀ ਤਲਾਸ ਵਿਚ ਹੁੰਦੇ ਹਨ । ਇ¤ਥੇ ਇਨ•ਾਂ ਤਿੰਨਾਂ ਦਾ ਮੇਲ ਮਿਸ ਪੂਜਾ ਨਾਲ ਹੁੰਦਾ ਹੈ ਅਤੇ ਕਹਾਣੀ ਨੂੰ ਇ¤ਥੋਂ ਇਕ ਨਵਾਂ ਮੋੜ ਮਿਲਦਾ ਹੈ ।ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਅਤੇ ਗੀਤਾਂ ਦੀਆਂ ਸੁਪ੍ਰਸਿ¤ਦ ਹਸਤੀਆਂ ਵ¤ਲੋਂ ਜਿ¤ਥੇ ਆਪਣੀਆਂ ਫਿਲਮਾਂ ਤੇ ਗੀਤਾਂ ਦੀ ਪ੍ਰਮੋਸ਼ਨ ਲਈ ਆਰੀਅਨਜ਼ ਗਰੁ¤ਪ ਆਫ਼ ਕਾਲਜਜ਼ ਦੀ ਪਹਿਲ ਦੇ ਅਧਾਰ ਤੇ ਚੋਣ ਕੀਤੀ ਜਾ ਰਹੀ ਹੈ, ਉ¤ਥੇ ਹੀ ਆਰੀਅਨਜ਼ ਕਾਲਜ ਦਾ ਵੀਹ ਏਕੜ ਵਿਚ ਫੈਲਿਆ ਖੂਬਸੂਰਤ ਕੈਂਪਸ ਸ਼ੂਟਿਗ ਲਈ ਪੰਜਾਬੀ ਗਾਇਕਾਂ, ਪ੍ਰਡਿਊਸਰਜ਼ ਅਤੇ ਡਾਇਰੈਕਟਰਜ਼ ਦੀ ਪਹਿਲੀ ਪੰਸਦ ਬਣਦਾ ਜਾ ਰਿਹਾ ਹੈ ।
ਇਸ ਮੌਕੇ ਪ¤ਤਰਕਾਰਾਂ ਨੂੰ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਆਰੀਅਨਜ਼ ਕਾਲਜ ਦੇ ਡਾਇਰੈਕਟਰ ਏ.ਪੀ ਜੈਨ ਨੇ ਦ¤ਸਿਆ ਕਿ ਮਿਸ ਪੂਜਾ ਤੋਂ ਪਹਿਲਾਂ ਵੀ ਅਵਾਜ ਪੰਜਾਬ ਦੀ ਦੀ ਪਹਿਲੀ ਜੇਤੂ ਰੁਪਿੰਦਰ ਹਾਂਡਾ ਵ¤ਲੋਂ ਆਪਣੀ ਐਲਬੰਬ ਘੈਂਟ ਜ¤ਟੀਆਂ ਵਿਚਲੀਆਂ ਬੋਲੀਆਂ ਦੀ ਸ਼ੂਟਿੰਗ ਵੀ ਇਸੇ ਕਾਲਜ ਵਿਚ ਕੀਤੀ ਗਈ ਸੀ । ਇਸ ਤੋਂ ਇਲਾਵਾ ਪੰਜਾਬੀ ਗਾਇਕ ਦੇਬੀ ਮਕਸੂਦਪੁਰੀ ਵ¤ਲੋਂ ਆਪਣੇ ਗੀਤ ਸਹੇਲੀ ਦੀ ਸ਼ੂਟਿੰਗ ਲਈ ਵੀ ਇਸੇ ਕਾਲਜ ਦੀ ਚੋਣ ਕੀਤੀ ਗਈ ਸੀ । ਇਸਦੇ ਨਾਲ ਨਾਲ ਪਾਲੀਵੁ¤ਡ ਮੂਵੀ ਸਾਡੀ ਲਵ ਸਟੋਰੀ ਵਿਚਲੇ ਗੀਤ ਸਾਡੀ ਗਲੀ ਆਇਆ ਕਰੋ ਦੀ ਸ਼ੂਟਿੰਗ ਦੌਰਾਨ ਵੀ ਇਹ ਕਾਲਜ ਕਲਾਕਾਰਾਂ ਦੀ ਖਿ¤ਚ ਦਾ ਮੁ¤ਖ ਕੇਂਦਰ ਸੀ ।ਇਸ ਸੰਬੰਧ ਵਿਚ ਪ੍ਰੋਫੈਸਰ ਬੀ.ਐਸ ਸਿ¤ਧੂ ਡੀਨ ਆਰੀਅਨ ਗਰੁ¤ਪ ਨੇ ਦ¤ਸਿਆ ਕਿ ਪੰਜਾਬੀ ਗਾਇਕ ਐਜੀ ਐਸ਼ ਨੇ ਵੀ ਆਪਣੀਆਂ ਆਉਣ ਵਾਲੀਆਂ ਨਵੀਆਂ ਐਲਬੰਬਜ ਦੇ ਗੀਤਾਂ ,ਚੁਬਾਰਾ , ਸਾਹਾਂ ਤੋਂ ਬਗੈਰ ਅਤੇ ਜ਼ਿਮ ਤੇ ਲਾਇਵ ਪੇਸ਼ਕਾਰੀ ਦਿ¤ਤੀ ਗਈ ਸੀ । ਇਸ ਸੰਬੰਧ ਵਿਚ ਅ¤ਗੇ ਗ¤ਲਬਾਤ ਕਰਦੇ ਹੋਏ ਬੀ.ਐਸ ਸਿ¤ਧੂ ਨੇ ਕਿਹਾ ਕਿ ਕਿ ਪੜਾਈ ਦੇ ਨਾਲ ਨਾਲ ਖੇਡਾਂ ਸਭਿਆਚਾਰਕ ਅਤੇ ਦੂਜੀਆਂ ਹੋਰ ਮੰਨੋਰੰਜ਼ਕ ਗਤੀਵਿਧੀਆਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਸਰਵਪ¤ਖੀ ਵਿਕਾਸ ਹੁੰਦਾ ਹੈ । ਆਰੀਅਨਜ਼ ਕਾਲਜ ਦਾ ਉਦੇਸ ਵਿਦਿਆਰਥੀ ਨੂੰ ਕਿਤਾਬੀ ਕੀੜੇ ਬਨਾਉਣਾ ਨਹੀਂ, ਸਗੋਂ ਉਨ•ਾਂ ਨੂੰ ਜਿੰਦਗੀ ਦੇ ਹਰ ਖੇਤਰ ਵਿਚ ਪ੍ਰਪ¤ਕ ਕਰਨਾ ਹੈ ।ਜ਼ਿਕਰਯੋਗ ਹੈ ਕਿ 2007 ਵਿਚ ਸਥਾਪਿਤ ਹੋਇਆ ਇਹ ਕਾਲਜ ਚੰਡੀਗੜ• ਪਟਿਆਲਾ ਹਾਈਵੇ ਨਜਦੀਕ ਚੰਡੀਗੜ• ਵਿਖੇ ਸਥਿ¤ਤ ਹੈ । ਮੋਜੂਦਾ ਸਮਂੇ ਵਿਚ ਆਰੀਅਨਜ਼ ਗਰੁ¤ਪ ਵ¤ਲੋਂ ਮਨੇਜਮੈਂਟ ਕਾਲਜ, ਇੰਜੀਨੀਅਰਿੰਗ ਕਾਲਜ, ਐਜ਼ਕੇਸਨ ਕਾਲਜ ਨਰਸਿੰਗ ਕਾਲਜ ਅਤੇ ਜੂਨੀਅਰ ਸਾਇੰਸ ਕਾਲਜ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ ।

Post a Comment