ਪੁਲਿਸ ਕਰਮੀ ਦੇ ਲੜਕੇ ਵੱਲੋਂ ਕੀਤੀ ਆਤਮ ਹੱਤਿਆ

Friday, March 08, 20130 comments


ਭਦੌੜ/ਸ਼ਹਿਣਾ 8 ਮਾਰਚ (ਸਾਹਿਬ ਸੰਧੂ) ਕਸ਼ਬਾ ਭਦੌੜ ਵਿਖੇ ਇੱਕ ਹੋਮਗਾਰਡ ਦੇ ਪੁਲਿਸ ਮੁਲਾਜ਼ਮ ਦੇ ਨੌਜਵਾਨ ਲੜਕੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨਸਾਰ ਰਾਜੂ (22-23) ਦੇ ਕਰੀਬ ਪੁੱਤਰ ਸਰੂਪ ਸਿੰਘ ਨੇ ਆਤਮ ਹੱਤਿਆ ਕਰ ਲਈ। ਮੌਤ ਦੇ ਕਾਰਨਾ ਦਾ ਪਤਾ ਨਹੀ ਲੱਗ ਸਕਿਆ ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕੁੱਝ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਸਲਫਾਸ਼ ਨਿਗਲ ਲਈ ਤੇ ਜਿਸ ਨੂੰ ਇਲਾਜ਼ ਲਈ ਬਰਨਾਲਾ ਲਿਜ਼ਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਬਾਪ ਭਦੌੜ ਪੁਲਿਸ ਵਿਖੇ ਹੀ ਤੈਨਾਤ ਹੈ। ਇਸ ਘਟਨਾਂ ਨਾਲ ਇਲਾਕੇ ਵਿੱਚ ਰੋਸ਼ ਦੀ ਲਹਿਰ ਦੌੜ ਗਈ ਕਿਉਕਿ ਉਕਤ ਨੌਜਵਾਨ ਕਾਫੀ ਮਹਿਨਤੀ ਅਤੇ ਹੋਣਹਾਰ ਵੀ ਤੇ ਇਹ ਨੌਜ਼ਵਾਨ ਪਿੰਡ ਟੱਲੇਵਾਲ ਵਿਖੇ ਡਾਕਟਰੀ ਦੀ ਦੁਕਾਨ ਵੀ ਕਰਦਾ ਦੱਸਿਆ ਜਾ ਰਿਹਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger