ਮੈਡੀਕਲ ਕਾਲਜ ਫਰੀਦਕੋਟ ਅੰਦਰ ਮੈਡੀਕਲ ਸਟੋਰਾ ਤੇ ਅੰਨ•ੀ ਲੁਟਂ

Tuesday, December 18, 20120 comments


 ਕੋਟਕਪੂਰਾ /18 ਦਸੰਬਰ/ ਜੇ.ਆਰ.ਅਸੋਕ/ਕੋਟਕਪੂਰਾ ਇੱਥੋ ਥੋੜੀ ਦੂਰ ਫਰੀਦਕੋਟ ਗੁਰੂ ਗੋਬਿੰਦ ਮੈਡੀਕਲ ਕਾਲਜ ਅੰਦਰ ਯੂਨੀ ਵਰਸਲ ਮੈਡੀਕਲ ਸਟੋਰ ਦੇ ਆਪਣੇ ਹੀ ਕਾਊਟਰ ਤੇ ਅਲੱਗ ਅੱਲਗ ਰੇਟ ਕੈਂਸਰ ਦੀ ਦਵਾਈ ਦਾ ਰੇਟ ਦੋ ਹਜਾਰ ਰਪੈ ਵਾਲੀ ਦਵਾਈ ਤੇ ਪ੍ਰਿਟ ਰੇਟ 19.200 ਰਪੈ ਸੇਲ ਰੇਟ  ਇਕ ਦੁਕਾਨ ਤੇ 5,000 ਰਪੈ ,ਦੂਸਰੀ ਦੁਕਾਨ 2,000 ਰਪੈ ਇੰਨ•ਾਂ  ਕਈ ਕਾਰਨਾ ਕਰਕ। ਆਏ ਦਿਨ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਚਰਚਾ ਵਿੱਚ ਰਹਿੰਦਾ ਹੈ।  ਅੱਜ ਅਬੋਹਰ ਦੀ ਰਹਿਣ ਔਰਤ ਲੇ ਦੱਸਿਆ ਕਿ ਉਸ ਦਾ ਪਤੀ ਬੁੱਧ ਰਾਮ ਨੂੰ ਕੈਂਸਰ ਬਿਮਾਰੀ ਹੋਣ ਤੇ ਹਸਪਤਾਲ ਵਿੱਚ ਇਕ ਮਹੀਲੇ ਤੋ ਇਲਾਜ ਚਲ ਰਿਹਾ ਹੈ।  ਹਸਪਤਾਲ ਦੇ ਅੰਦਰਲੇ ਦਰਵਾਜੇ ਦੇ ਬਿਲਕੁਲ ਨਾਲ ਤੋ ਖਰੀਦੀ ਰਹੀ ਹੈ। ਜੋ ਦੁਕਾਨਦਾਰ  ਪ੍ਰਤੀ ਡੱਬੀ 5,000 ਰਪੈ ਵਸੂਲ ਕਰ ਰਿਹਾ ਹੈ। ੳਹੀ ਦਵਾਈ ਦੂਸਰੀ ਦੁਕਾਨ ਤੋ ਖਰੀਦੀ ਤਾ ਉਸ ਨੇ 2,000 ਰਪੈ ਪ੍ਰਤੀ  ਡੱਬੀ  ਲਗਾਈ ਤੇ ਬਿੱਲ ਮੰਗਣ ਤੇ ਬਿਲ ਦੇ ਦਿੱਤਾ । ਅਸੀ ਪਹਿਲਾ ਵਾਲੀ ਦੁਕਾਨ ਕੋਲ ਪਾਸ ਜਾ ਕੇ ਪੁਛਿਆ ਕਿ 2,000 ਰਪੈ ਵਾਲੀ ਡੱਬੀ 5,000 ਰਪੈ ਦੀ ਕਿਉ ਲਗਾਉਦੇ ਰਹੇ ,ਤੇ ਸਾਡੇ ਪੈਸੇ ਵਾਪਿਸ ਕਰੋ ਤਾ ਸਾਡੇ ਕੋਲੋ ਬਿੱਲ ਪਕੜ ਕੇ ਪਾੜ ਦਿੱਤੇ ,ਤੇ ਕਾਫੀ ਬਦਤਮੀਜੀ ਨਾਲ ਪੇਸ ਆਇਆ। ਉਕਤ ਸਬੰਧੀ ਮੈਡੀਕਲ ਸੁਪਰਡੈਂਟ ਨੂੰ ਮਿਲ ਕੇ ਜਾਣਕਾਰੀ ਦਿੱਤੀ, ਤੇ ਉਨ•ਾਂ ਨੇ ਕਿਹਾ  ਇਸ ਦੀ ਜਾਂਚ ਪੜਤਾਲ ਕਰਵਾਈ ਜਾਏਗੀ। ਜੋ ਕਿਸੇ ਵਿੱਚ ਉਣਤਾਈ ਪਾਈ ਗਈ ਤਾ ਉਕਤ ਮੈਡੀਕਲ ਸਟੋਰਾ ਖਿਲਾਫ ਕਾਰਵਾਈ ਕੀਤੀ ਜਾਏਗੀ, ਤੇ ਪੀੜਤ ਔਰਤ ਨੂੰ ਪੈਸੇ ਵਾਪਸ ਕਰਵਾਏ ਜਾਏਗੇ।   





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger