ਝੁਨੀਰ, 24 ਦਸੰਬਰ (ਸੰਜੀਵ ਸਿੰਗਲਾ): ਸ੍ਰੀ ਦੁਰਗਾ ਮੰਦਰ ਕਮੇਟੀ ਝੁਨੀਰ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਦੁਰਗਾਂ ਮੰਦਰ ਝੁਨੀਰ ‘ਚ 24 ਦਸੰਬਰ ਤੋ 31 ਦਸੰਬਰ ਤੱਕ ਇੱਕ ਸੰਗੀਤਮਈ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆ ਮੰਦਰ ਦੇ ਪੁਜਾਰੀ ਧਰਮਵੀਰ ਅਤੇ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਸਿੰਗਲਾ ਨੇ ਦੱਸਿਆਂ ਕਿ ਇਸ ਯੱਗ ਨੂੰ ਲੈਕੇ ਪੂਰੇ ਕਸਬੇ ‘ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਇਸ ਯੱਗ ‘ਚ ਹਰਿਦੁਆਰ ਤੋ ਕਥਾ ਵਾਚਕ ਅਤੇ ਮੇਨ ਸਾਸਤਰੀ ਪਹੁੰਚੇ ਹੋਏ ਹਨ ਜੋ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਕਰਨਗੇ।ਇਸ ਯੱਗ ਨੂੰ ਮੁੱਖ ਰੱਖਦਿਆ ਨਗਰ ਝੁਨੀਰ ਵਿੱਖੇ ਕਲਸ਼ ਯਾਤਰਾ ਵੀ ਕੱਢੀ ਗਈ ਜਿਸ ‘ਚ ਨਗਰ ਦੀਆਂ ਔਰਤਾ, ਬੱਚਿਆ ਅਤੇ ਆਮ ਲੋਕਾ ਨੇ ਪੂਰੀ ਸ਼ਰਦਾ ਨਾਲ ਭਾਗ ਲਿਆਂ।ਇਸ ਸਪਤਾਹ ਯੱਗ ਦੌਰਾਨ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਉਹਨਾ ਨਾਲ ਵਪਾਰ ਮੰਡਲ ਦੇ ਪ੍ਰਧਾਨ ਨੌਹਰ ਚੰਦ ਤਾਇਲ, ਮੇਘ ਰਾਜ ਗਰਗ, ਅਸ਼ੋਕ ਗਰਗ, ਭੂਸਨ ਝੰਡੂਕੇ, ਦੇਸ ਰਾਜ, ਪ੍ਰਸੋਤਮ ਗੋਇਲ, ਜਗਦੀਸ ਰਾਏ ਆਦਿ ਹਾਜ਼ਿਰ ਸਨ।
ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਝੁਨੀਰ ‘ਚ 24 ਤੋ 31 ਤੱਕ
Monday, December 24, 20120 comments

Post a Comment