ਕੋਟਕਪੂਰਾ /17 ਦਸੰਬਰ/ ਜੇ.ਆਰ.ਅਸੋਕ/ਸਥਾਨਕ ਫਰੀਦਕੋਟ ਰੋਡ ਸਥਿਤ ਇੰਜੀ ਡੇ ਸਟੋਰ ਤੋ ਇਕ ਖਰੀਦੇ ਚਾਹ ਪੱਤੀ ਦੇ ਡੱਬਿਆ ਵਿੱਚੋ ਕਣਕ ਨਿਕਲਣ ਦੀ ਸ਼ਕਾਇਤ ਤੇ ਸਿਹਤ ਵਿਭਾਗ ਫਰੀਦਕੋਟ ਦੀ ਟੀਮ ਡਾਕਟਰ ਸੁਰਿੰਦਰ ਕੁਮਾਰ ਡੀ.ਐਚ.ੳ. ਤੇ ਅਭਿਨਵ ਖੋਸਲਾ ਫੂਡ ਸੇਡਟੀ ਇਸਪੈਕਟਰ ਵੱਲੋ ਚਾਹ ਪੱਤੀ ਸਮੇਤ 6 ਸੈਂਪਲ ਲਏ। ਪ੍ਰਾਪਤ ਜਾਣਕਾਰੀ ਅਨੂਸਾਰ ਡੀ.ਐਚ.ੳ. ਸੁਰਿੰਦਰ ਕੁਮਾਰ ਨੇ ਕਿਹਾ ਕੋਟਕਪੂਰਾ ਦੇ ਦੀਪਕ ਗਰਗ ਤੇ ਕੇਵਲ ਬਜਾਜ ਦੀ ਸ਼ਕਾਇਤ ਦੇ ਆਧਾਰ ਤੇ ਦੀਪਕ ਗਰਗ ਨੇ ਕੁਝ ਦਿਨ ਪਹਿਲਾ ਚਾਹ ਪੱਤੀ ਨਾਮੀ ਕੰਪਨੀ ਦੀ ਖਰੀਦੀ ਸੀ। ਜਿਸ ਵਿੱਚੋ ਚਾਹ ਪੱਤੀ ਖੋਲਣ ਤੇ ਕਣਕ ਨਿਕਲਣ ਤੇ ਦੁਬਾਰਾ ਖਰੀਦਣ ਤੇ ਕਣਕ ਨਿਕਲਣ ਤੇ ਟੈਲੀਫੂਨ ਤੇ ਗੱਲਬਾਤ ਕਰਨ ਤੇ ਇੰਜੀ ਡੇ ਮਾਹੌਲ ਤੇ ਧਾਪਾ ਮਾਰੀ ਤੇ ਚਾਹ ਪੱਤੀ ਦੇ ਡੱਬਿਆ ਵਿੱਚੋ ਕਣਕ ਨਿਕਲਣ ਤੋ ਇਲਾਵਾ ਕੇਲੇ,ੋੇਬ,ਟੈਟਰਾਕਪੈਕ ਦੁੱਧ ,ਦੋ ਦਾਲਾ ਦੇ ਸੈਪਲ ਭਰੇ ਹਨ। ਜੋ ਕਾਰਵਾਈ ਮੁਕੰਬਲ ਹੋਣ ਜਾਂਚ ਪੜਤਾਲ ਕਰਨ ਲਈ ਚੰਡੀਗੜ ਲੈਫ਼: ਵਿੱਚ ਭੇਜੇ ਜਾਣਗੇ , ਜੋ ਵੀ ਰਿਜਲਟ ਆਵੇਗਾ, ਉਸ ਮੁਤਾਬਕ ਕਾਰਵਾੲਂ ਕੀਤੀ ਜਾਵੇਗੀ। ਇਸ ਮੌਕੇ ਜਗਵਿੰਦਰ ਸਿੰਘ ,ਤਿਰਲੋਕ ਸਿੰਘ ਹਾਜਰ ਸਨ।


Post a Comment