ਮਾਨਸਾ, 28 ਦਸੰਬਰ ( ) : 6ਵੀਂ ਆਰਥਿਕ ਗਣਨਾ 2012 ਲਈ ਹੁਣ ਟ੍ਰੇਨਿੰਗ ਬੱਚਤ ਭਵਨ ਦੀ ਬਜਾਏ ਗਊਸ਼ਾਲਾ ਭਵਨ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਮਾਨਸਾ ਪੇਂਡੂ ਅਤੇ ਸ਼ਹਿਰੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ 6ਵੀਂ ਆਰਥਿਕ ਗਣਨਾ ਦੀ ਟ੍ਰੇਨਿੰਗ ਹੁਣ ਬੱਚਤ ਭਵਨ ਦੀ ਬਜਾਏ ਗਊਸ਼ਾਲਾ ਭਵਨ ਬਲਾਕ ‘ਏ’ ਵਿੱਚ 2 ਜਨਵਰੀ 2013 ਨੂੰ ਸਵੇਰੇ 11 ਵਜੇ ਹੋਵੇਗੀ।
Post a Comment