ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਸਨਅਤੀ ਪਖੋਂ ਕੈਂਚੀਆਂ ਤੇ ਇ¤ਕ ਮੂੰਗਫਲੀ ਦੀ ਫੜੀ ਵਾਲੇ ਨਾਲ ਮੋਟਰਸਾਈਕਲ ਸਵਾਰ ਠਗੀ ਮਾਰ ਗਏ। ਤਪਾ ਰੋਡ ‘ਤੇ ਮੂੰਗਫਲੀ ਵਾਲੇ ਕੋਲ 2 ਮੋਟਰਸਾਈਕਲ ਸਵਾਰ ਆਏ ਤੇ 500 ਦਾ ਨੋਟ ਦੇ ਕੇ 30 ਰੁਪਏ ਦੀ ਮੂੰਗਫਲੀ ਲੈ ਕੇ ਬਾਕੀ 470 ਰੁਪਏ ਲੈ ਗਏ ਪਰ ਕੁਝ ਸਮੇਂ ਬਾਅਦ ਫਿਰ ਆ ਕੇ ਮੂੰਗਫਲੀ ਵਾਲੇ ਨੂੰ ਕਹਿੰਦੇ ਕਿ ਤੂੰ ਮਹਿੰਗੀ ਦਿੰਦਾ ਹੈ ਤੇ ਦੁਕਾਨ ‘ਤੇ ਮੂੰਗਫਲੀ ਸਸਤੀ ਮਿਲਦੀ ਹੈ ਤੇ ਤੂੰ ਸਾਡਾ 500 ਦਾ ਨੋਟ ਵਾਪਸ ਕਰ ਦੇ। ਫੜੀ ਵਾਲੇ ਤੋਂ ਗਲਾਂ ‘ਚ ਉਲਝਾ ਕੇ 500 ਵੀ ਲੈ ਗਏ ਤੇ ਪਹਿਲਾ ਮੋੜੇ 470 ਵੀ ਲੈ ਕੇ ਫ਼ਰਾਰ ਹੋ ਗਏ। ਮੂੰਗਫਲੀ ਵਾਲੇ ਨੂੰ ਇਸ ਠਗੀ ਦਾ ਬਾਅਦ ‘ਚ ਪਤਾ ਲਗਿਆ।

Post a Comment