ਗਰੀਬ ਲੜਕੀ ਦੇ ਵਿਆਹ ਸਮੇਂ ਘਰੇਲੂ ਸਾਮਾਨ ਦਿਤਾ
Wednesday, December 05, 20120 comments
ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਏਕਤਾ ਯੂਥ ਕਲ¤ਬ ਭਦੌੜ ਵ¤ਲੋਂ ਆਪਣੀਆਂ ਸਮਾਜਸੇਵੀ ਗਤੀ ਵਿਧੀਆਂ ਨੂੰ ਜਾਰੀ ਰ¤ਖਦੇ ਹੋਏ। ਇਕ ਗ਼ਰੀਬ ਲੜਕੀ ਦੇ ਵਿਆਹ ਸਮੇਂ ਘਰੇਲੂ ਵਰਤੋਂ ਦਾ ਸਾਮਾਨ ਦਿ¤ਤਾ ਹੈ। ਇਸ ਮੌਕੇ ਕਲ¤ਬ ਦੇ ਪ੍ਰਧਾਨ ਜਸਵੰਤ ਸਿੰਘ ਲ¤ਡੂ, ਹੰਸਰਾਜ, ਗੁਰਜੰਟ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ

Post a Comment