ਪ੍ਰੈਸ ਸ਼ਬਦ ਦੀਦੁਰਵਰਤੋ ਰੋਕਣ ਲਈ ਜਲਦ ਰਲੀਜ ਹੋਵੇਗਾ ਨਵਾਂ ਵਾਹਨ ਸਟਿਕੱਰ-- ਐਸ. ਐਸ. ਪੀ. ਸੁਖਚੈਨ ਸਿੰਘ ਗਿੱਲ

Friday, December 21, 20120 comments


   ਹੁਸ਼ਿਆਰਪੁਰ, 21 ਦਸਬੰਰ ( ਨਛਤਰ ਸਿੰਘ  ) ਸਮੂਹ ਪਤੱਰਕਾਰ ਸੰਘ (ਰਜਿ) ਪਜੰਾਬ ਦੇ ਮੈਬਰਾਂ ਦਾ ਇੱਕ ਵਫਦ ਸੂਬਾ ਪ੍ਰਧਾਨ ਸ਼ਰਮਿਦੰਰ ਸਿੰਘ ਕਿਰਨ ਦੀ ਅਗਵਾਈ ਹੇਠ ਜਿਲਾ ਪੁਲਸ ਮੁੱਖੀ ਸੁਖਚੈਨ ਸਿੰਘ ਗਿੱਲ ਨੂੰ ਮਿਲਿਆ। ਜਿਸ ਵਿੱਚ ਉਨਾਂ ਪਜੰਾਬ ਅਦੰਰ ਦਿਨੋ ਦਿਨੋ ਵੱਧ ਰਹੀ ਪ੍ਰੈਸ ਸ਼ਬਦ ਦੀ ਦੁਰਵਰਤੋ ਅਤੇ ਜਿਲਾ ਪੁਲਸ ਪ੍ਰਸ਼ਾਸਨ ਵਲੋ ਨਵਾਂ ਵਿਸ਼ੇਸ਼ ਵਾਹਨ ਸਟਿਕੱਰ ਜਾਰੀ ਕਰਵਾਉਣ ਦੇ ਸਬੰਧ ਵਿੱਚ ਮੰਗ ਪਤੱਰ ਦਿੱਤਾ। ਇਸ ਮੋਕੇ ਸਮੂਹ ਪਤੱਰਕਾਰਾਂ ਨੇ ੇ ਇਹ ਮੰਗ ਕਰਦਿਆਂ ਕਿਹਾ ਕਿ ਇਹ ਸਮਸਿੱਆ ਪੂਰੇ ਪਜੰਾਬ ਵਿੱਚ ਚਲ ਰਹੀ ਹੈ, ਹਰ ਜਿਲੇ ਵਿੱਚ  ਪ੍ਰੈਸ ਸ਼ਬਦ ਦੀ ਦੁਰਵਰਤੋ ਹੋ ਰਹੀ ਹੈ, ਨੂੰ ਰੋਕਣ ਲਈ ਜਿਲਾ ਹੁਸ਼ਿਆਰਪੁਰ ਪੁਲਸ ਪ੍ਰਸ਼ਾਸਨ ਵਲੋ ਪਹਿਲ ਕਦਮੀ ਕਰਕੇ ਵਿਸ਼ੇਸ ਵਾਹਨ ਸਟਿਕੱਰ ਜਾਰੀ ਕੀਤਾ ਜਾਵੇ। ਇਹ ਵਿਸ਼ੇਸ਼ ਵਾਹਨ ਸਟਿਕੱਰ ਅਖਵਾਰਾਂ, ਨਿਉਜ ਚੈਨਲਾਂ ਦੇ ਪਤੱਰਕਾਰਾਂ, ੇ ਪਤੱਰਕਾਰ ਜੱਥੇ ਬੰਦੀਆਂ ਅਤੇ ਲੋਕ ਸੰਪਰਕ ਵਿਭਾਗ ਵਲੋ ਜਾਰੀ ਸ਼ਨਾਖਤੀ ਕਾਰਡ ਵਾਲੇ ਪਤੱਰਕਾਰਾਂ ਨੂੰ ਹੀ ਦਿੱਤੇ ਜਾਣ। ਇਸ ਵਿਸ਼ੇਸ਼ ਸ਼ਨਾਖਤੀ ਕਾਰਡ ਤੇ ਕਿਸੇ ਵੀ ਜਥੇਬੰਦੀ ਦਾ ਨਾਮ ਨਹੀ ਹੋਣਾ ਚਾਹੀਦਾ। ਇਸ ਮੋਕੇ ਜਿਲਾ ਪੁਲਸ ਮੁੱਖੀ ਸੁਖਚੈਨ ਸਿੰਘ ਗਿੱਲ ਨੇ ਵਫਦ ਨੂੰ ਇਹ ਵਿਸ਼ਵਾਸ ਦਵਾਇਆ ਕਿ ਜਿਲੇ ਅਦੰਰ ਚਲ ਰਹੀ ਪ੍ਰੈਸ ਸ਼ਬਦ ਦੀ ਦੁਰਵਰਤੋ ਨੂੰ ਰੋਕਣ ਲਈ ਜਲਦ ਹੀ ਠੋਸ ਕਦਮ ਚੱਕੇ ਜਾਣਗੇ ਅੱਤੇ ਜਿਲੇ ਅਦੰਰ ਚੱਲ ਰਹੀਆਂ ਪਤੱਰਕਾਰ ਜਥੇਬਦੰੀਆਂ ਦੇ ਨੁਮਾਇਦਿੰਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਨਵਾਂ ਵਿਸ਼ੇਸ਼ ਵਾਹਨ ਸਟਿਕੱਰ ਰਲੀਜ ਕੀਤਾ ਜਾਵੇਗਾ। ਸਮੂਹ ਪਤੱਰਕਾਰ ਸੰਘ ( ਰਜਿ ) ਪਜੰਾਬ ਨੇ ਡੀ.ਜੀ.ਪੀ. ਪਜੰਾਬ ਨੂੰ ਇਕ ਪਤੱਰ ਭੇਜ ਕੇ ਮੰਗ ਕੀਤੀ ਹੈ ਕਿ ਬਾਕੀ ਪਜੰਾਬ ਦੇ ਜਿਲਿਆਂ ਵਿੱਚ ਵੀ ਵਿਸ਼ੇਸ ਵਾਹਨ ਸਟਿਕੱਰ ਰਲੀਜ ਕਰਕੇ ਪ੍ਰੈਸ਼ ਸ਼ਬਦ ਦੀ ਦੁਰਵਰਤੋ ਰੋਕੀ ਜਾਵੇ। ਇਸ ਮੋਕੇ ਸੰਘ ਦੇ ਪ੍ਰਧਾਨ ਸ਼ਰਮਿਦੰਰ ਸਿੰਘ, ਜਨਰਲ ਸੈਕਟਰੀ ਰਵਿਦੰਰ ਸਿੰਘ, ਸੀਨੀਅਰ ਉਪ ਪ੍ਰਧਾਨ ਰਜਨੀਸ਼ ਬੇਦੀ,ਦੇਵ ਹਰਿਆਣਵੀ, ਉਪ ਪ੍ਰਧਾਨ ਰਿੰਕੂ ਥਾਪਰ, ਅਮ੍ਰਿਤਪਾਲ ਬਾਜਵਾ, ਰਾਮ ਲਾਲ, ਕਨਵੀਨਰ ਆਫ ਪਜੰਾਬ ਗੁਰਜੀਤ ਥੇਪੜਾ, ਸਲਾਹਕਾਰ ਦਲਜੀਤ ਸਿੰਘ ਸੋਢੀ, ਬੀਬੀ ਵਿਨੋਦ ਚੱਡਾ, ਸੈਕਟਰੀ ਸੁਨੀਤਾ ਠਾਕੁਰ, ਰਾਜ ਕੁਮਾਰ, ਪ੍ਰਸ਼ੋਤਮ ਲਾਲ, ਵਿਕਾਸ ਸੂਦ, ਤਰਸੇਮ ਸਿੰਘ ਕੋਟਲਾ, ਡਾ. ਵਿਜੈ ਸ਼ਰਮਾ ਦਸੂਹਾ, ਸੀਨੀਅਰ ਪਤੱਰਕਾਰ ਰਾਕੇਸ਼ ਰਾਣਾ ਦਸੂਹਾ, ਬਿੱਟੂ ਕਸ਼ਅਪ ਅਸ਼ਵਨੀ ਸ਼ਰਮਾ, ਪ੍ਰਸ਼ੋਤਮ ਦੜੋਚ, ਸੁਨੀਲ ਲਾਖਾ, ਬਲਵਿਦੰਰ ਬੂਲੋਵਾਲ, ਪ੍ਰੈਸ ਸੈਕਟਰੀ ਸਰਬਜੀਤ ਸ਼ਰਮਾ ਆਦਿ ਹਾਜਰ ਸਨ 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger