ਭਦੌੜ/ਸ਼ਹਿਣਾ 1 ਦਿਸੰਬਰ (ਸਾਹਿਬ ਸੰਧੂ) ਸਪੈਸ਼ਲ ਸਿਖਲਾਈ ਸੈਂਟਰ ਬਾਬਾ ਬਾਲਕ ਰਾਮ ਭਦੌੜ, ਸਰਕਾਰੀ ਪ੍ਰਾਇਮਰੀ ਸਕੂਲ ਮੌੜਾ ਤੇ ਸ਼ਹਿਣਾ ਦੇ ਬ¤ਚਿਆਂ ਦਾ ਟੂਰ ਵਿਰਾਸਤ-ਏ-ਖ਼ਾਲਸਾ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਸਤਨਾਮ ਸਿੰਘ ਬਲਾਕ ਰਿਪੋਰਸ ਪਰਸਨ ਨੇ ਦ¤ਸਿਆ ਕਿ ਤਿੰਨੇ ਸੈਂਟਰਾਂ ਦੇ 60 ਬ¤ਚੇ ਟੂਰ ਲਈ ਜਾ ਰਹੇ ਹਨ ਤੇ ਸੁਨੀਤਾ ਰਾਣੀ, ਸੋਮਵਤੀ, ਗੁਰਚਰਨ ਸਿੰਘ, ਚੰਦਰ ਕਾਂਤਾ ਆਦਿ ਬਲੇਟੀ ਗਾਈਡ ਜਾ ਰਹੇ ਹਨ।
Post a Comment