ਮੁਫ਼ਤ ਕਾਨੂੰਨੀ ਸਹਾਇਤਾ ਕੇਂਦਰ ਖੋਲਿਆ

Saturday, December 01, 20120 comments

ਭਦੌੜ/ਸ਼ਹਿਣਾ 1 ਦਿਸੰਬਰ (ਸਾਹਿਬ ਸੰਧੂ) ਕਸਬਾ ਭਦੌੜ ਵਿਖੇ ਜ਼ਿਲ ਕਾਨੂੰਨੀ ਅਥਾਰਿਟੀ ਸੰਗਰੂਰ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਕੇਂਦਰ ਪਬਲਿਕ ਸਪੋਰਟਸ ਸਟੇਡੀਅਮ ਵਿਖੇ ਖੋਲਿ•ਆ ਗਿਆ। ਜਿਸ ਦਾ ਉਦਘਾਟਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਜੇ ਕੁਮਾਰ ਸੰਗਰੂਰ ਨੇ ਕੀਤਾ। ਇਸ ਮੌਕੇ ਕਰਨ ਅਵਤਾਰ ਕਪਲ, ਅਰਵਿੰਦਰ ਮਟਕਨ ਤੇ ਯੋਗੇਸ਼ ਗੁਪਤਾ ਹਾਜ਼ਰ ਸਨ। ਵਿਜੇ ਕੁਮਾਰ ਨੇ ਕਿਹਾ ਕਿ ਇਕ ਲ¤ਖ ਤੋਂ ਘ¤ਟ ਆਮਦਨ ਵਾਲਾ ਵਿਅਕਤੀ ਜਾਂ ਉਹ ਵਿਅਕਤੀ ਜੋ ਅਦਾਲਤ ਤ¤ਕ ਪਹੁੰਚ ਨਾ ਕਰ ਸਕਦਾ ਹੋਵੇ ਉਸ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਰਾਹੀਂ ਮਦਦ ਕੀਤੀ ਜਾਵੇਗੀ। ਇਸ ਮੌਕੇ ਜਸਵੀਰ ਸਿੰਘ ਧੰਮੀ, ਪਾਲ ਸਿੰਘ ਢੁ¤ਡੀਕੇ, ਗੁਰਦੇਵ ਸਿੰਘ, ਬਲੌਰ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਤਲਵਾੜ, ਬਖ਼ਸ਼ੀਸ਼ ਸਿੰਘ, ਬੂਟਾ ਸਿੰਘ ਪ¤ਪਾ, ਲਵਲ ਕੁਮਾਰ, ਦੀਪਕ ਮਿ¤ਤਲ ਆਦਿ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger