ਭਦੌੜ 16 ਦਸੰਬਰ (ਸਾਹਿਬ ਸੰਧੂ)- ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਵਿਖੇ ਰਸਾਲਦਾਰ ਵਰਿਆਮ ਸਿੰਘ ਸਿ¤ਧੂ ਮੈਮੋਰੀਅਲ ਟਰ¤ਸਟ ਵ¤ਲੋਂ ਜਨਰਲ ਤੇ ਬੀ.ਸੀ ਪਰਿਵਾਰਾਂ ਦੇ ਮੁੰਡਿਆਂ ਨੂੰ ਵਰਦੀਆਂ ਵੰਡੀਆਂ ਕਿਉਂਕਿ ਪੰਜਾਬ ਸਰਕਾਰ ਵ¤ਲੋਂ ਸਰਵ ਸਿ¤ਖਿਆ ਅਭਿਆਨ ਤਹਿਤ ਤਾਂ ਸਿਰਫ਼ ਲੜਕੀਆਂ ਤੇ ਐ¤ਸ.ਸੀ ਮੁੰਡਿਆਂ ਨੂੰ ਹੀ ਵਰਦੀਆਂ ਵੰਡੀਆਂ ਜਾਂਦੀਆਂ ਹਨ। ਹੈ¤ਡ ਟੀਚਰ ਮੈਡਮ ਕਰਮਜੀਤ ਕੌਰ ਨੇ ਦ¤ਸਿਆ ਕਿ ਟਰ¤ਸਟ ਵ¤ਲੋਂ ਹਰ ਸਾਲ 10 ਹਜ਼ਾਰ ਰੁਪਏ ਲੋੜਵੰਦ ਵਿਦਿਆਰਥੀਆਂ ਲਈ ਦਾਨ ਦਿ¤ਤੇ ਜਾਂਦੇ ਹਨ ਜੋ ਕਿ ਇ¤ਕ ਵਧੀਆ ਉਪਰਾਲਾ ਹੈ। ਇਸ ਸਮੇਂ ਸਰਪੰਚ ਬਲਵਿੰਦਰ ਸਿੰਘ, ਟੀਚਰ ਗੁਰਪ੍ਰੀਤ ਸਿੰਘ, ਪੰਚ ਭੋਲਾ ਸਿੰਘ, ਅਜੈਬ ਸਿੰਘ, ਗੁਰਮੀਤ ਸਿੰਘ ਅਤੇ ਟਰ¤ਸਟ ਦੇ ਮੈਂਬਰ ਹਰਭਜਨ ਸਿੰਘ ਸਾਬਕਾ ਸਰਪੰਚ, ਕੌਰ ਸਿੰਘ ਸਿ¤ਧੂ, ਗੁਰਮੇਲ ਸਿੰਘ ਅਤੇ ਬੀ.ਆਰ.ਪੀ ਸਤਨਾਮ ਸਿੰਘ ਹਾਜ਼ਰ ਸਨ।

Post a Comment