ਸਰਵ ਸਿਖਿਆ ਅਭਿਆਨ ਅਥਾਰਟੀ ਪੰਜਾਬ ਵਲੋ ਗੁੰਗੇ ਬੋਲੇ ਬੱਚਿਆ ਨੂੰ ਅਸੈਸਮੈਂਟ, ਇਲਾਜ ਮੁਫਤ ਕਰਵਾਇਆ ਜਾਵੇਗਾ

Thursday, December 13, 20120 comments


ਕੋਟਕਪੂਰਾ/13 ਦਸੰਬਰ/ਜੇ.ਆਰ.ਅਸੋਕ/ਡੀ.ਜੀ.ਐਸ਼.ਈ ਪੰਜਾਬ ਸ਼ ਕਾਹਨ ਸਿੰਘ ਪੰਨੂ ਦੀਆ ਹਦਾਇਤਾਂ ਅਤੇ ਸ਼.ਪਰਮਿੰਦਰ ਸਿੰਘ ਬਰਾੜ ਜਿਲ•ਾ ਸਿ¤ਖਿਆ ਅਫਸਰ(ਐ.ਸਿ) ਫਰੀਦਕੋਟ ਦੀ ਅਗਵਾਈ ਵਿ¤ਚ ਸਰਵ ਸਿ¤ਖਿਆ ਅਭਿਆਨ ਅਥਾਰਟੀ ਜਿਲ•ਾ ਫਰੀਦਕੋਟ ਨੇ ਅ¤ਜ ਵਿਸ਼ੇਸ ਲੋੜਾਂ ਵਾਲੇ ਬ¤ਚਿਆਂ ਦਾ ਅਸੈਸਮੈਂਟ ਕੈਂਪ ਬਲਾਕ ਰਿਸੋਰਸ ਸੈਂਟਰ ਕੋਟਕਪੂਰਾ ਵਿਖੇ ਅਯੋਜਿਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਤੇਜ ਚੰਦ ਬੀ.ਆਰ.ਪੀ (ਆਈ.ਈ.ਡੀ.) ਨੇ ਦ¤ਸਿਆ ਕਿ ਇਸ ਕੈਂਪ ਦਾ ਰਸਮੀ ਉਦਘਾਟਨ ਸ਼੍ਰੀਮਤੀ ਗੁਰਦੀਪ ਕੌਰ ਬੀ.ਪੀ.ਈ.ਓ.ਕੋਟਕਪੁਰਾ ਨੇ ਕੀਤਾ ਇਸ ਕੈਂਪ ਵਿ¤ਚ ਡੀ.ਆਰ.ਪੀ.(ਆਈ.ਈ.ਡੀ.)ਅਮਨਿੰਦਰ ਸਿੰਘ ਬਰਾੜ ਤੇ ਡੀ.ਐਸ਼ ਈ.ਰਵੀ ਸ਼ਰਮਾ ਵਿਸ਼ੇਸ਼ ਤੌਰ ਤੇ ੇਸ਼ਾਮਲ ਸਨ ਇਸ ਕੈਂਪ ਵਿ¤ਚ ਗੂੰਗੇ ਅਤੇ ਬੋਲੇ ਬ¤ਚਿਆਂ ਦੀ ਅਸੈਸਮੈਂਟ ਲਾਉਣ ਲਈ ਕੁ¤ਲ 100 ਬ¤ਚੇ ਹਾਜਰ ਹੋਏ  ਜਿਨ•ਾਂ ਵਿ¤ਚੋਂ 60ਬ¤ਚੇ ਕੋਟਕਪੂਰਾ ਅਤੇ 40 ਬ¤ਚੇ ਜੈਤੋਂ ਬਲਾਕ ਨਾਲ ਸਬੰਧਤ ਸਨ.ਅਸੈਸਮੈਂਟ ਉਪਰੰਤ ਲੋੜਵੰਦ ਬ¤ਚਿਆਂ ਦਾ ਇਲਾਜ ਸਰਵ ਸਿ¤ਖਿਆ ਅਭਿਆਨ ਅਥਾਰਟੀ ਪੰਜਾਬ ਵ¤ਲੋਂ ਬਿਲਕੁਲ ਮੁਫਤ ਕਰਵਾਇਆ ਜਾਵੇਗਾ ਇਸ ਕੈਂਪ ਵਿ¤ਚ ਬਲਾਕ ਕੋਟਕਪੂਰਾ ਦੇ ਸੀਨੀਅਰ ਸਹਾਇਕ ਗੁਰਚਰਨ ਸਿੰਘ,ਹਰਪਿੰਦਰ ਸਿੰਘ ਬਰਾੜ ਬੀ.ਆਰ.ਪੀ.,ਕੁਲਵਿੰਦਰ ਸਿੰਘ ਜਟਾਣਾ ਬੀ.ਆਰ.ਪੀ.,ਜਸਵੀਰ ਪੁਰੀ ਬੀ.ਆਰ.ਪੀ.,ਕੇਵਲ ਕ੍ਰਿਸ਼ਨ ਬੀ.ਆਰ.ਪੀ.,ਸੁਰਿੰਦਰਪਾਲ ਸਿੰਘ ਬੀ.ਆਰ.ਪੀ.,ਦੀਪਕ ਕੁਮਾਰ ਮਿਡ ਡੇ ਮੀਲ ਮੈਨੇਜਰ,ਚਰਨ ਨਾਥ ਜੇ.ਈ.,ਜਗਸੀਰ ਸਿੰਘ ਬੀ. ਓ ਏ,ਸ਼ੀਪੂ ਬਾਲਾ ਅਤੇ ਹੇਮਜੋਤੀ ਲੇਖਾਕਾਰ ਵੀ ਹਾਜਰ ਸਨ  ਇਸ ਕੈਂਪ ਵਿ¤ਚ ਆਈ.ਈ.ਆਰ.ਟੀਜ ਅਤੇ ਆਈ.ਈ.ਵਲੰਟੀਅਰ ਮੌਜੂਦ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger