ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਵਿ¤ਚ ਅਥਲੈਟਿਕ ਮੀਟ ਦਾ ਆਯੋਜਨ

Friday, December 21, 20120 comments

ਅਥਲੈਟਿਕ ਮੀਟ ਵਿ¤ਚ ਸੀ.ਵੀ.ਰਮਨ ਹਾਊਸ ਦੇ ਖਿਡਾਰੀ ਜੇਤੂ

ਮਾਨਸਾ 21 ਦਸੰਬਰ (ਸਤੀਸ  )ਪੰਜਾਬ ਪੁਲੀਸ ਵ¤ਲੋਂ ਪੁਲੀਸ ਲਾਈਨ ਮਾਨਸਾ ਵਿਖੇ ਸਥਾਪਿਤ ਪੁਲੀਸ ਡੀ.ਏ.ਵੀ.ਪਬਲਿਕ ਸਕੂਲ ਵਿ¤ਚ ਦੂਸਰੀ ਸਾਲਾਨਾ ਸ਼ਾਨਦਾਰ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।ਜਿਸ ਵਿ¤ਚ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਮੁ॥ਾਹਰਾ ਕੀਤਾ। ਇਸ ਖੇਡ ਸਮਾਗਮ ਦਾ ਉਦਘਾਟਨ ਡੀ.ਐ¤ਸ.ਪੀ. (ਐ¤ਚ) ਬਲਵਿੰਦਰ ਸਿੰਘ ਵ¤ਲੋਂ ਕੀਤਾ ਗਿਆ, ਜਿਨਾਂ ਆਪਣੇ ਸੰਬੋਧਨ ਵਿ¤ਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਹ¤ਲਾਸ਼ੇਰੀ ਦਿੰਦਿਆਂ ਕਿਹਾ ਕਿ ਮਨੁ¤ਖੀ ਸਰੀਰ ਦੀ ਤੰਦਰੁਸਤੀ ਲਈ ਖੇਡਾਂ ਦਾ ਯੋਗਦਾਨ ਸਭ ਤੋਂ ਵ¤ਧ ਅਹਿਮੀਅਤ ਰ¤ਖਦਾ ਹੈ।ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾਂ ਨੇ ਕਿਹਾ ਕਿ ਖੇਡ ਮੁਕਾਬਲਿਆਂ ਵਿ¤ਚ ਭਾਗ ਲੈਣ ਸਮੇਂ ਮਨ ਵਿ¤ਚ ਉਤਸ਼ਾਹ ਅਤੇ ਖੇਡ ਭਾਵਨਾ ਦੇ ਨਾਲ-ਨਾਲ ਇਮਾਨਦਾਰੀ ਵੀ ਬਹੁਤ ॥ਰੂਰੀ ਹੈ।ਇਸ ਦੌਰਾਨ ਖੇਡ ਅਧਿਆਪਕਾ ਮੈਡਮ ਵੰਦਨਾ ਸ਼ਰਮਾ ਦੀ ਅਗਵਾਈ ਵਿ¤ਚ ਸੀ.ਵੀ.ਰਮਨ ਹਾਊਸ, ਮਦਰ ਟਰੇਸਾ, ਬੀ.ਆਰ.ਅੰਬੇਦਕਰ ਅਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਵਿਦਿਆਰਥੀਆਂ ਦਰਮਿਆਨ 800, 400, 200, 100 ਅਤੇ 50 ਮੀਟਰ ਦੌੜ, ਸੈਕ ਰੇਸ਼, ਪੋਟੈਟੋ ਰੇਸ, ਥਰੀ ਲੈ¤ਗ ਦੌੜ ਅਤੇ ਲੰਮੀ ਛਾਲ, ਗੋਲਾ ਸੁ¤ਟਣ ਤੋਂ ਇਲਾਵਾ ਫੁ¤ਟਬਾਲ, ਖੋ-ਖੋ ਕਬ¤ਡੀ ਅਤੇ ਰ¤ਸਾ-ਕਸੀ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਤੋਂ ਬਿਨਾਂ ਸਕੂਲ ਅਧਿਆਪਕਾਂ ਵਿਚਕਾਰ ਰ¤ਸਾ-ਕਸੀ, ਦੌੜਾਂ ਅਤੇ ਐਲ.ਕੇ.ਜੀ., ਯੂ.ਕੇ.ਜੀ. ਵਿਦਿਆਰਥੀਆਂ ਦੇ ਫਰੌਗ ਰੇਸ, ਕਿਤਾਬ ਦੌੜ ਅਤੇ ਖਿਡਂਣਾ ਦੌੜ ਦੇ ਮੁਕਾਬਲੇ ਵੀ ਬੜੇ ਰੌਚਕ ਸਨ।ਇਸ ਦੌਰਾਨ ਮੈਡਮ ਕਮਲਦੀਪ ਕੌਰ ਅਤੇ ਗੁਣਵੰਤ ਕੌਰ ਵ¤ਲੋਂ ਕਮੈਂਟਰੀ ਕਰਦਿਆਂ ਬ¤ਚਿਆਂ ਦਾ ਲਗਾਤਾਰ ਉਤਸ਼ਾਹ ਅਤੇ ਹੌਂਸਲਾ ਵਧਾਇਆ ਜਾਂਦਾ ਰਿਹਾ। ਜਿਸ ਸਦਕਾ ਸੀ.ਵੀ. ਰਮਨ ਹਾਊਸ ਨੇ ਓਵਰ ਆਲ ਟਰਾਫ਼ੀ ਤੇ ਕਬਜ ਕਰਕੇ ਮਦਰ ਟਰੇਸਾ ਨੂੰ ਦੂਸਰੇ, ਬੀ.ਆਰ.ਅੰਬੇਦਕਰ ਨੂੰ ਤੀਸਰੇ ਅਤੇ ਆਰ.ਐਨ.ਟੈਗੋਰ ਹਾਊਸ ਨੂੰ ਚੌਥਾ ਸਥਾਨ ਤੇ ਛ¤ਡਦਿ¤ਤਾ।ਅੰਤ ਵਿ¤ਚ ਮੁ¤ਖ ਮਹਿਮਾਨ ਬਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਵ¤ਲੌਂ ਜੇਤੂ ਵਿਦਿਆਰਥੀਆਂ ਦੇ ਸੀਨੇ ਤੇ ਮੈਡਲ ਸਜਾਏ ਗਏ। ਇਸ ਸਮੇਂ ਸ਼ੂਟਿੰਗ ਕੋਚ ਯਾਦਵਿੰਦਰ ਸਿੰਘ, ਫੁ¤ਟਬਾਲ ਕੋਚ ਰਮਨਦੀਪ ਸਿੰਘ ਅਤੇ ਮਨਮੋਹਨ ਸਿੰਘ, ਰਵਿੰਦਰ ਰੋਮਾਣਾ, ਮੈਡਮ ਅਲਕਾ ਅਤੇ ਗਗਨਦੀਪ ਆਦਿ ਅਧਿਆਪਕ ਵੀ ਹਾ॥ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger