ਪੱਖੋ ਕੈਂਚੀਆਂ ਦੀ ਪੁਲਿਸ ਚੌਕੀ ਮੁੜ ਬਹਾਲ
Wednesday, December 05, 20120 comments
ਭਦੌੜ/ਸ਼ਹਿਣਾ 5 ਦਸੰਬਰ (ਸਾਹਿਬ ਸੰਧੂ) ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਤਹਿਤ ਥਾਣਾ ਟ¤ਲੇਵਾਲ ਅਧੀਨ ਪੈਂਦੀ ਪੁਲਿਸ ਚੌਕੀ ਪ¤ਖੋਂ ਕੈਂਚੀਆਂ ਤੇ ਥਾਣਾ ਟ¤ਲੇਵਾਲ ਅਧੀਨ ਪੈਂਦੀ ਪੁਲਿਸ ਚੌਕੀ ਠੀਕਰੀਵਾਲ ਨੂੰ ਮੁੜ ਬਹਾਲ ਕੀਤਾ ਗਿਆ। ਡੀ.ਐ¤ਸ.ਪੀ. ਹਰਮੀਕ ਸਿੰਘ ਦਿਉਲ ਨੇ ਦ¤ਸਿਆ ਕਿ ਇਹ ਚੌਕੀ ਪਿਛਲੇ 20 ਸਾਲਾਂ ਤੋਂ ਚ¤ਲ ਰਹੀਆਂ ਸਨ। ਪੁਲਿਸ ਚੌਕੀ ਪ¤ਖੋਂ ਕੈਂਚੀਆਂ ਦਾ ਤਰਸੇਮ ਸਿੰਘ ਏ.ਐ¤ਸ.ਆਈ. ਇੰਚਾਰਜ ਲਾਇਆ ਗਿਆ ਹੈ।

Post a Comment