ਜੀਰਕਪੂਰ, 14 ਦਸੰਬਰ, 2012 : ਰੋਇਲ ਆਰਚਿਡ ਹੋਟਲਜ, ਹੋਸਪਿਟੈਲਿਟੀ ਉਧਯੋਗ ਵਿਚ ਉਚੇਰੇ ਪੱਧਰ ਦੀ ਸੇਵਾ ਕਿਫਾਇਤੀ ਦਰਾਂ ਵਿਚ ਉਪਲੱਬਧ ਕਰਵਾਉਂਦਾ ਹੈ । ਅਸੀਂ ਅਪਣੇ ਮਹਿਮਾਣਾਂ ਨੂੰ ਉਤਮ ਠਹਿਰਾਉਣ ਦਾ ਆਵਾਸ ਅਤੇ ਸੇਵਾ ਪ੍ਰਦਾਨ ਕਰਵਾਉਣ ਲਈ ਪਰਿਆਸਰਤ ਹਾਂ । ਅਸੀਂ ਸੇਵਾ ਅਤੇ ਮਾਨਕਤਾ ਵਿਚ ਬੇਹਤਰ ਪ੍ਰਦਰਸ਼ਨ ਕਰਣ ਲਈ ਪਰਿਆਸਰਤ ਹਾਂ । ਹੋਸਪਿਟੈਲਿਟੀ ਉਧਯੋਗ ਵਿਚ ਇਕ ਬੇਜੋੜ ਨਾਂਅ ਹੋਟਲ ਰਿਜੇਂਟਾ ਸੇਂਟ੍ਰਲ ਅਸ਼ੋਕ ਚੰਡੀਗੜ੍ਹ ਜਿਸਦੇ ਦੁਆਰ ‘ਚ ਕਦਮ ਰੱਖਦੇ ਹੀ ਸੁਖੱਦ ਦੀ ਅਨੂੰਭੁਤੀ ਪ੍ਰਾਪਤ ਹੂੰਦੀ ਹੈ । ਅਸੀ ਕਾਰਪੋਰੇਟ ਹੋਸਪਿਟੈਲਿਟੀ ਵਿਚ ਮੰਨੇ ਪ੍ਰਮੰਨੇ ਅਤੇ ਪੰਜਾਬੀ ਸਭਿਆਚਾਰ ਦੀ ਵਿਚਾਰਸ਼ੈਲੀ ਨੂੰ ਸਥਾਪਤ ਕਰਣ ਦੇ ਲਈ ਆਗੂ ਰਹਿਣਗੇਂ । ਦਾਵਤ ਏ ਵਾਜਵਾਸਾਡੇ ਕਸ਼ਮੀਰੀ ਭੋਜਣ ਦੇ ਨਾਲ ਇਕ ਮਹਾਰਾਜਾ ਦੀ ਅਨੂਭੁਤੀ ਲਉ ਜਿਸ ਹੇਠ 14 ਤੋਂ 30 ਦਸੰਬਰ 2012 ਤਕ ਪੂਲ ਸਾਇਡ ਤੇ ਕਸ਼ਮੀਰੀ ਫੂਡ ਫੇਸਟੀਵਲ ਆਯੋਜਤ ਕੀਤਾ ਰਿਹਾ ਹੈ । ਇਥੇ ਸਾਰਾ ਕਸ਼ਮੀਰੀ ਭੋਜਣ ਕਸ਼ਮੀਰ ਤੋਂ ਆਏ ਸ਼ੈਫ ਤਿਆਰ ਕਰਣਗੇਂ ਜਿਸ ਵਿਚ ਉਹ ਅਪਣੇ ਘਰ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਮਸਾਲਿਆਂ ਦਾ ਉਪਯੌਗ ਕਰਣਗੇਂ ਤਾਂ ਜੋ ਕਸ਼ਮੀਰੀ ਸੁਆਦ ਦਾ ਆਭਾਸ ਪ੍ਰਾਪਤ ਹੋ ਸਕੇ । ਸੁਘੰਦਿਤ ਗੋਸ਼ਤ, ਚਿਕਨ ਅਤੇ ਹੋਰ ਸਬਜਿਆਂ ਤੁਹਾਡੇ ਮੁਡ ਨੂੰ ਯਕਿਨਨ ਹੀ ਸੇਟ ਕਰ ਦੇਂਣਗੇਂ । ਇਨ੍ਹਾਂ ਦੇ ਵਿਚਕਾਰ ਹੀ ਦਿਲਕਸ਼ ਸ਼ੋਰਬਾ, ਸਲਾਦ ਅਤੇ ਮੂੰਹ ਵਿਚ ਪਾਣੀ ਲਿਆਉਣ ਵਾਲੀ ਮਿਠਾਈ ਤੁਹਾਡੇ ਭੋਜਣ ਵਿਚ ਹੋਰ ਵੀ ਰੰਗ ਜਮਾ ਦਵੇਗੀ । ਕਸ਼ਮੀਰੀ ਭੋਜਣ ਨੂੰ ਸਭ ਤੋਂ ਭਾਰੀ ਭੋਜਣ ਮੰਨਿਆ ਜਾੰਦਾ ਹੈ ਕਿਉਂਕਿ ਇਸ ਵਿਚ ਸੂਖੇ ਮੇਵੇ ਅਤੇ ਕੇਸਰ ਦਾ ਇਸਤੇਮਾਲ ਹੂੰਦਾ ਹੈ ਅਤੇ ਨਿਸ਼ਚਤ ਹੀ ਇਹ ਭੋਜਣ ਕਾਫੀ ਪੌਸ਼ਟਿਕ ਹੁੰਦਾ ਹੈ । ਇਹ ਸੇਹਤਮੰਦ ਅਤੇ ਪ੍ਰਮਾਣਤ ਹੈ । ਫੇਸਟੀਵਲ ਦਾ ਵਾਤਾਵਰਣ ਇਹੋ ਜਿਹਾ ਬਣਾਇਆ ਗਿਆ ਹੈ ਕਿ ਤੁਸੀ ਮੰਨੋਗੇ ਕਿ ਤੁਸੀ ਆਪ ਕਸ਼ਮੀਰ ‘ਚ ਹੀ ਹੋ । ਕਲਰ ਸਕਮਿ, ਬੈਠਣ ਦੀ ਸੈਟਿੰਗ ਅਤੇ ਸੇਵਾ ਨਾਲ ਨਾਲ ਕਸ਼ਮੀਰੀ ਲੋਕ ਗੀਤ ਤੁਹਾਡਾ ਇਹ ਅਨੁਭਵ ਯਾਦਗਾਰ ਬਣਾ ਦੇਂਣਗੇਂ । ਸੁਵਾਦੀ ਸਨੈਕਸ ਜਿੲਵੇਂ ਕਬਰਗਾਹ, ਪਨੀਰ ਗੂਲ, ਗੂਲ ਪਸੰਦ ਅਤੇ ਮੁਰਗ ਸ਼ਾਲੀਮਾਰ ਦੇ ਨਾਲ ਨਾਲ ਰੋਗਨਜੋਸ਼, ਗੋਸ਼ਤਬਾ, ਰਿਸਤਾ, ਯਖਾਨੀ ਗੋਸ਼ਤ ਅਤੇ ਕਸ਼ਮੀਰੀ ਦਮ ਪੂਲਾਵ ਆਦਿ ਦਾ ਸੁਵਾਦ ਕਸ਼ਮੀਰ ਘਾਟੀ ਦੀ ਹਮੇਸ਼ਾ ਯਾਦ ਦਿਲਾਉਂਦਾ ਰਹੇਗਾ । ਬੈਵਰੇਜਿਸ ਜਿਵੇਂ ਕਾਹਵਾ ਅਤੇ ਸ਼ੀਰ ਚਾਹ ਦੇ ਨਾ ਸੋਫਤਾ ਮਿਠਾਈ ਨੂੰ ਦੁੱਧ ਅਤੇ ਮੇਵੇ ਦੇ ਨਾਲ ਬਣਾਇਆ ਜਾੰਦਾ ਹੈ ਜੋ ਕਿ ਫੇਸਟੀਵਲ ਨਾਲ ਪਰੋਸੇ ਜਾਂਣਗੇਂ । ਇਕ ਜੋੜੇ ਦਾ ਔਸਤਨ ਖਰਚਾ 1500 ਰੂਪਏ ਹੈ ਜਿਸ ਵਿਚ ਬੈਵਰੇਜਿਸ ਦੇ ਸੇਵਨ ਦਾ ਵਿਕਲਪ ਵੀ ਹੋਵੇਗਾ ।

Post a Comment