ਐਂਬੂਲੈਂਸਾਂ ਤੇ ਫੋਟੋ ਲਾਊ ਮੁਹਿੰਮ ਸਿਰਫ ਰਾਜਨੀਤਕ ਲਾਹਾ ਤੇ ਸਸਤੀ ਸੋਹਰਤ ਖ¤ਟਣ ਦਾ ਸਟੰਟ - ਸੂਤਰ

Sunday, December 02, 20120 comments

ਖੰਨਾ, 2 ਦਸੰਬਰ (ਥਿੰਦ ਦਿਆਲਪੁਰੀਆ) ਅਜਕਲ ਸੜਕਾਂ ਦੁਆਲਿਉਂ ਫ¤ਟੜਾਂ ਨੂੰ ਤੁਰਤ ਚੁਕਕੇ ਨੇੜੇ ਦੇ ਹਸਪਤਾਲ ਪੁਚਾਉਣ ਤੇ ਮੁਢਲੀ ਸਹਾਇਤਾ ਦੇਕੇ ਜਾਨ ਬਚਾਉੁਣ ਦੀ ਸੁਰੂ ਹੋਈ ਮੁਹਿੰਮ ਨੂੰ ਕੇਂਦਰ ਸਰਕਾਰ ਨੇ ਤਕੜਾ ਹੁੰਗਾਰਾ ਦਿਤਾ ਤੇ ਇਸਨੇ ਕਰੋੜਾਂ ਰੁਪਏ ਖਰਚਕੇ ਰਾਜ ਸਰਕਰਾਂ ਨੂੰ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਸਹਿਯੋਗ ਮੰਗਿਆ ਤੇ ਬਿਨਾਂ ਸਕ ਇਸਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਵੀ, ਪਰ ਕਈ ਦਿਨਾ ਤੋਂ ਇਸਤੇ ਕਾਂਗਰਸ ਦੇ ਵਰਕਰਾਂ ਵਿਚ ਤਕੜਾ ਉਤਸਾਹ ਜਾਗਿਆ ਹੈ ਕਿ ਇਸਤੇ ਪ੍ਰਧਾਨ ਮੰਤਰੀ ਦੀ ਫੋਟੋ ਲਗਣੀ ਚਾਹੀਦੀ ਹੈ ਕਿਉਂਕਿ ਉਕਤ ਪੈਸਾ ਕੇਂਦਰ ਦਾ ਹੈ, ਨਤੀਜਾ ਉਕਤ ਐਂਬੂਲੈਸਾਂ ਤੇ ਕਿਤੇ ਕਾਂਗਰਸੀ ਲੋਕ ਉਤਸਾਹ ਵਿਚ ਆਏ ਮੁਖ ਮੰਤਰੀ ਪੰਜਾਬ ਦੀ ਫੋਟੋ ਲਾਹਕੇ ਮਨਮੋਹਨ ਸਿੰਘ ਦੀ ਫੋਟੋ ਨਾ ਲ¤ਗ ਜਾਵੇ। ਕਈ ਥਾਂ ਤੇ ਕਾਂਗਰਸੀ ਲੋਕਾਂ ਦੀ ਪੁਲਸ ਤੇ ਪ੍ਰਸਾਸਨ ਨਾਲ ਝੜ¤ਪ ਵੀ ਹੋਈ ਤੇ ਉਹਨਾ ਤੇ ਪਰਚੇ ਵੀ ਪਏ । ਖੰਨਾ ਪੁਲਸ ਜਿਲ੍ਰੇ ਦੇ  ਵਿਚ ਅਜਿਹੇ ਕਈ ਕਾਂਗਰਸੀ ਵਰਕਰਾਂ ਤੇ ਪੁਲਸ ਨੇ ਪਰਚੇ ਦਰਜ ਕੀਤੇ ਹਨ ਜਿਹਨਾਂ ਤੇ ਕਾਂਗਰਸੀ ਵਰਕਰਾਂ ਦੀ ਫੋਟੋ ਚਿਪਕਾਊ ਮੁੰਹਿਮ ਨੇ ਤਕੜੀ ਚਰਚਾ ਛੇੜੀ ਹੈ । ਇਸ ਮੁੰਹਿੰਮ ਫਿਲਹਾਲ ਆਮ ਵਰਕਰਾਂ ਵਲੋਂ ਹੀ ਛੇੜੀ ਗਈ ਹੈ ਹਾਲੇ ਤਕ ਇਸਤੇ ਕਿਸੇ ਕਾਂਗਰਸ ਦੇ ਵਡੇ ਲੀਡਰ ਨੇ ਚੁਪ ਰਹਿਣ ਵਿਚ ਹੀ ਭਲਾਈ ਸਮਝੀ ਹੈ ਇਕਾ ਦੁ¤ਕਾ ਅਖਬਾਰੀ ਬਿਲ ਦੇਣ ਦੇ ਕਿ ਆਕਲੀ ਭਾਜਪਾ ਸਰਕਾਰ ਕੇ)ਦਰ ਦ ਪੈਸੇ ਨਾਲ ਚਲਦੀ ਹੈ ਰਾਜ ਸਰਕਾਰ ਦੇ ਮੰਤਰੀ ਤੇ ਮੁਖ ਮੰਤਰੀ ਨਾਂਅ ਆਪਣਾ ਚਮਕਾ ਰਹੇ ਹਨ । ਦੂਜੇ ਲੁਧਿਆਣਾ  ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਤੇ ਹੋਰਨਾ ਮੁਤਾਬਿਕ ਕੇਂਦਰ ਦਾ ਪੈਸਾ ਰਾਜ ਸਰਕਾਰ ਦ ਲੋਕਾਂ ਦੇ ਭੇਜੇ ਗਏ ਟੈਕਸਾਂ ਦੇ ਰੂਪ ਵਿਚ ਕ¤ਠਾ ਹੁੰਦਾ ਹੈ ਜੋ ਉਹ ਰਾਜ ਸਰਕਾਰਾਂ ਨੂੰ ਦਿੰਦਾ ਹੈ ਕਿ ਲੋਕਾਂ ਦਾ ਪੈਸਾ ਹੈ ਇਸਤੇ ਕੇਂਦਰ ਆਪਣਾ ਹ¤ਕ ਜਤਾਉਂਦਾ ਹੈੇ ਜਂੋਕਿ ਸਰਾਸਰ ਗਲਤ ਧਾਰਨਾ ਹੈ। ਇਹਮੁੰਹਿੰਮਕਿਥੇ ਜਾਕੇ ਖਤਮ ਹੋਵੇਗੀਦਾ ਹਾਲੇ ਤਕ ਕੋਈ ਪ¤ਕਾ ਪਤਾ ਨਹੀਂ ਪਰ ਸੂਤਰ ਦ¤ਸਦੇ ਹਨ ਇਸਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਦਿਸਦੀ ਹੈੇ ਜਿਸਦਾ ਲਾਭ ਦੀ ਥਾਂ ਤੇ ਉਸਨੂੰ ਹਰਜਾਨਾ ਭੁਗਤਣਾ ਪੈ ਸਕਦਾ ਹੈ ਪਰ ਫਿਲਹਾਲ ਪੰਜਾਬ ਪੁੰਲਸ ਨੂੰ ਐਂਬੂਨੈਸਾਂ ਤੇ ਪਹਿਰੇ ਲਾਉਣੇ  ਪੈ ਰਹੇ ਹਨ ਤੇ ਕਿਸੇ ਮਰੀਜ ਨੂੰ ਲਿਆਉਣ ਲਿਜਾਣ ਲਈ ਐਸਕਾਰਟਾਂ ਹੂਟਰ ਮਾਰਦੀਆਂ ਭਜਾਠਣੀਆਂ ਪੈ ਰਹੀਆਂ ਹਨ, ਕਿਉਂਕਿ ਕਾਗਰਸੀ ਵਰਕਰ ਜਿਹੜੇ ਜਂੋਸ ਨਾਲ ਪਤਾ ਨਈਂ ਕਿਸਨੇ ਭਰੇ ਹਨ  ਪਿੰਡਾਂ ਵਿਚ ਚਲਦੇ ਟੂਰਨਾਮੈਂਟਾਂ ਲਈ ਜਾਰੀ ਹੁੰਦੇ ਪੋਸਟਰਾਂ ਵਾਂਗ ਅਖਬਾਰਾਂ ਵਿਚ ਫੋਟੋਆਂ ਖਿਚਵਾਉਣ ਵਾਲੇ ਪ੍ਰਬੰਧਕਾਂ ਵਾਂਗ ਹ¤ਥ ਵਿਚ ਪ੍ਰਧਾਨ ਮੰਤਰੀ ਦੀ ਫੋਟੋ ਲਈ ਬਾਦਲ ਦੀ ਫੋਟੋ ਤੇ ਐੇਂਬੂਲੈਸਾਂ ਮਗਰ ਭ¤ਜੇ ਫਿਰਦੇ ਦਿਸਦੇ ਹਨ ਜਿਸਨੇ ਪੁਲਸ ਦਾ ਨਕ ਵਿਚ ਦਮ ਕਰ ਰ¤ਖਿਆ ਹੈ।                    

                 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger